ਨਿਹਾਲ ਸਿੰਘ ਵਾਲਾ ( ਭੁਪਿੰਦਰ ਜੌੜਾ)
ਬੀ ਡੀ ਪੀ ਓ ਕਿਰਪਾਲ ਸਿੰਘ ਵੱਲੋ ਬਲਾਕ ਨਿਹਾਲ ਸਿੰਘ ਵਾਲਾ ( ਜਿਲਾ ਮੋਗਾ) ਮਾਨਯੋਗ ਡੀ ਡੀ ਪੀ ਓ ਸ. ਜਗਜੀਤ ਸਿੰਘ ਬੱਲ ਮੋਗਾ ਦੀ ਰਹਿਨੁਮਾਈ ਵਿੱਚ ਦਫਤਰ ਦੇ ਸਾਰੇ ਦਫਤਰੀ ਅਤੇ ਫੀਲਡ ਸਟਾਫ ਸਮੇਤ ਨਰੇਗਾ ਕਰਮਚਾਰੀਆ ਨੂੰ ਮਾਸਕ, ਸੈਨੀਟੇਜਰ ਅਤੇ ਦਸਤਾਨਿਆ ਦੀ ਵੰਡ ਕੀਤੀ ਗਈ। ਸਮੁੱਚੇ ਭਾਈਚਾਰੇ ਵੱਲੋ ਤਹਿ ਦਿਲੋ ਧੰਨਵਾਦ ਕੀਤਾ ਜਾਦਾਂ ਹੈ।