7.5 C
United Kingdom
Sunday, March 8, 2026

More

    ਕਨੇਡਾ ਦੇ ਸੂਬੇ ਉਨਟਾਰੀਓ ਨੂੰ ਆਇਆ ਸੁੱਖ ਦਾ ਸਾਹ

    ਕਰੋਨਾਵਾਈਰਸ ਦੇ ਮਰੀਜਾਂ ਦੀ ਘਟਣ ਲੱਗੀ ਗਿਣਤੀ
    ਟੋਰਾਟੋ (ਬਲਜਿੰਦਰ ਸੇਖਾ )

    ਅੱਜ ਲੰਮੇ ਸਮੇ ਬਾਅਦ ਅੱਜ ਉਨਟਾਰੀਓ ਸੂਬੇ ਵਿੱਚ ਚੰਗੀ ਖ਼ਬਰ ਸੁਨਣ ਨੂੰ ਮਿਲੀ ਹੈ। ਉਨਟਾਰੀਓ ਵਿੱਚ ਕਰੋਨਾਵਾਈਰਸ ਦੇ ਮਰੀਜ਼ਾਂ ਦੀ ਗਿਣਤੀ ਹੁਣ ਘਟਣ ਲੱਗੀ ਹੈ । ਸਰਕਾਰੀ ਅੰਕੜਿਆ ਮੁਤਾਬਕ ਅੱਜ ਸੋਮਵਾਰ ਸਿਰਫ 370 ਨਵੇ ਮਰੀਜ਼ਾਂ ਦਾ ਪਤਾ ਲੱਗਾ ਹੈ। ਹੁਣ ਤੱਕ ਸੂਬੇ ਵਿੱਚ 12,505 ਤੰਦਰੁਸਤ ਹੋਏ ਹਨ। ਕੁਲ ਮਰੀਜ਼ਾਂ ਦੀ ਗਿਣਤੀ 17923 ਹੈ । ਅੱਜ 84 ਮੌਤਾਂ ਹੋਈਆਂ ਹਨ। ਉਨਟਾਰੀਓ ਨੂੰ ਅੱਜ ਥੋੜਾ ਜਿਹਾ ਸੁੱਖ ਦਾ ਸਾਹ ਆਇਆ। ਉਮੀਦ ਹੈ ਕਿ ਭਲੇ ਦਿਨ ਪਰਤਣਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!