ਅੰਮ੍ਰਿਤਸਰ (ਰਾਜਿੰਦਰ ਰਿਖੀ, ਪੰਜ ਦਰਿਆ ਬਿਊਰੋ)

ਮਿਲੀ ਜਾਣਕਾਰੀ ਅਨੁਸਾਰ ਆਪਣੀ ਜਨਮ ਭੂਮੀ ਭਾਰਤ ਦੇ ਵੱਖ ਵੱਖ ਸੂਬਿਆਂ ਖਾਸ ਕਰ ਪੰਜਾਬ ਆਏ ਕੈਨੇਡੀਅਨ ਨਾਗਰਿਕ ਜੋ ਕਰੋਨਾ ਕਾਰਨ ਭਾਰਤ ਵਿੱਚ ਹੀ ਰਹਿ ਗਏ ਸਨ, ਉਹਨਾਂ ਨੂੰ ਵਾਪਿਸ ਲਿਆਉਣ ਵਾਸਤੇ ਖਾਸ ਪ੍ਰਬੰਧ ਕੀਤੇ ਗਏ ਹਨ। ਸਰਕਾਰ ਵੱਲੋਂ ਆਪਣੇ ਨਾਗਰਿਕਾਂ ਨੂੰ ਵਾਪਿਸ ਬਲਾਉਣ ਵਾਸਤੇ ਉਡਾਨਾਂ 5 ਮਈ ਤੋ 21 ਮਈ ਤੱਕ ਹੋਣਗੀਆਂ । ਮਿਲੀ ਜਾਣਕਾਰੀ ਅਨੁਸਾਰ ਵੱਧ ਜਹਾਜ ਅੰਮ੍ਰਿਤਸਰ ਤੋ ਚੱਲਣਗੇ। ਜੇਕਰ ਤੁਸੀਂ ਕੈਨੇਡਾ ਵਾਪਸ ਆਉਣ ਦੇ ਚਾਹਵਾਨ ਹੋ ਤਾ ਧਿਆਨ ਨਾਲ ਪੜ੍ਹ ਲਵੋ ਕਿ ਇਹ ਜਹਾਜ ਕਿਸ ਕਿਸ ਦਿਨ ਅੰਮ੍ਰਿਤਸਰ ਤੋ ਟੋਰੰਟੋ ,ਜਾ ਅੰਮ੍ਰਿਤਸਰ ਤੋ ਵੈਨਕੂਵਰ ਨੂੰ ਉਡਾਣ ਲੈਣਗੇ ???
5 ਮਈ ਅੰਮ੍ਰਿਤਸਰ ਤੋ ਟੋਰੰਟੋ,
6 ਮਈ ਅੰਮ੍ਰਿਤਸਰ ਤੋ ਵੈਨਕੂਵਰ,
7 ਮਈ ,ਅੰਮ੍ਰਿਤਸਰ ਤੋ ਟੋਰੰਟੋ,
8 ਮਈ ਅੰਮ੍ਰਿਤਸਰ ਤੋ ਵੈਨਕੂਵਰ,
12 ਮਈ ,ਅੰਮ੍ਰਿਤਸਰ ਤੋ ਟੋਰੰਟੋ,
13 ਮਈ ,ਦਿੱਲੀ ਤੋ ਟੋਰੰਟੋ,
14 ਮਈ ,ਅੰਮ੍ਰਿਤਸਰ ਤੋ ਟੋਰੰਟੋ,
15 ਮਈ ,ਅਹਿਮਦਾਬਾਦ ਤੋ ਟੋਰੰਟੋ,
16 ਮਈ ,ਅੰਮ੍ਰਿਤਸਰ ਤੋ ਟੋਰੰਟੋ,
17 ਮਈ ,ਅੰਮ੍ਰਿਤਸਰ ਤੋ ਵੈਨਕੂਵਰ,
18 ਮਈ ,ਅੰਮ੍ਰਿਤਸਰ ਤੋ ਟੋਰੰਟੋ,
19 ਮਈ ,ਦਿੱਲੀ ਤੋ ਟੋਰੰਟੋ,
20 ਮਈ, ਅੰਮ੍ਰਿਤਸਰ ਤੋ ਟੋਰੰਟੋ,
21 ਮਈ ਅੰਮ੍ਰਿਤਸਰ ਤੋ ਵੈਨਕੂਵਰ
ਅਦਾਰਾ ਪੰਜ ਦਰਿਆ ਯਾਤਰੀਆਂ ਦੀ ਰਾਜੀ ਖੁਸ਼ੀ ਆਪਣੇ ਪਰਿਵਾਰ ਵਿੱਚ ਵਾਪਸੀ ਦੀ ਕਾਮਨਾ ਕਰਦਾ ਹੋਇਆ ਸ਼ੁਭਕਾਮਨਾਵਾਂ ਦਿੰਦਾ ਹੈ।