7.9 C
United Kingdom
Saturday, March 7, 2026

More

    ਚੰਡੀਗੜ੍ਹ ਦੀ ਬਜ਼ੁਰਗ ਔਰਤ ਦੀ ਕਰੋਨਾ ਨਾਲ ਮੌਤ

    ਚੰਡੀਗੜ੍ਹ ( ਰਾਜਿੰਦਰ ਭਦੌੜੀਆ)
    ਚੰਡੀਗੜ੍ਹ ਦੇ ਸੈਕਟਰ 18 ਦੀ ਰਹਿਣ ਵਾਲੀ ਬਜ਼ੁਰਗ ਔਰਤ ਦੀ ਕਰੋਨਾ ਵਾਇਰਸ ਨਾਲ ਮੌਤ ਹੋ ਗਈ।
    ਜਾਣਕਾਰੀ ਅਨੁਸਾਰ ਲਗਭਗ 80 ਸਾਲਾਂ ਦਰਸ਼ਨਾ ਦੇਵੀ ਜੋਕਿ ਅਸਥਮਾ ਦੀ ਵੀ ਮਰੀਜ਼ ਸੀ ਪ੍ਰੰਤੂ ਕੁਝ ਦਿਨ ਪਹਿਲਾਂ ਉਸ ਦੀ ਕੋਰੋਨਾ ਪਾਜ਼ੇਟਿਵ ਰਿਪੋਰਟ ਆ ਗਈ ਸੀ।
    ਇਸ ਸਮੇਂ ਉਹ ਪੰਚਕੂਲਾ ਦੇ ਹਸਪਤਾਲ ਵਿੱਚ ਇਲਾਜ ਅਧੀਨ ਸੀ ਜਿੱਥੇ ਉਸਦੀ ਮੌਤ ਹੋ ਗਈ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!