9.6 C
United Kingdom
Saturday, March 7, 2026

More

    Video- ਰਜ਼ਾ ਹੀਰ ਦੀ ਵੱਡੀ ਉਡਾਣ ਹੈ “ਓਹ ਤੁਰ ਪਿਆ” ਗੀਤ

    ਰਜ਼ਾ ਹੀਰ ਕੋਈ ਬਹੁਤਾ ਪੁਰਾਣਾ ਨਾਮ ਨਹੀਂ ਪਰ ਡਾ. ਸਾਹਿਬ ਸਿੰਘ ਦੁਆਰਾ ਰਚਿਤ ਗੀਤ “ਓਹ ਤੁਰ ਪਿਆ” ਰਾਹੀਂ ਦੇਸ ਦੇ ਮਿਹਨਤਕਸ ‘ਰਾਮਿਆਂ’ ਦੀ ਜੋ ਤਸਵੀਰ ਪੇਸ਼ ਕੀਤੀ ਹੈ, ਉਹ ਗੀਤ ਰਜ਼ਾ ਹੀਰ ਦੀ ਬੁਲੰਦ ਆਵਾਜ਼ ਨਾਲ ਅਮਰਤਾ ਦੇ ਰਾਹ ਪੈ ਗਿਆ ਜਾਪਦਾ ਹੈ। ਰਜ਼ਾ ਹੀਰ ਦੀ ਆਵਾਜ਼ ਵਿੱਚ ਇੱਕ ਖਿੱਚ ਹੈ, ਇੱਕ ਜਨੂੰਨ ਹੈ। ਕੁਝ ਦਿਨ ਪਹਿਲਾਂ ਹੀ ਰਜ਼ਾ ਹੀਰ ਬਹੁਤ ਵੱਡੇ ਗੀਤ “ਜਿੱਤਾਂਗੇ ਹੌਸਲੇ ਨਾਲ” ਰਾਹੀਂ ਵੀ ਦਸਤਕ ਦੇ ਚੁੱਕੀ ਹੈ। ਅਦਾਰਾ “ਪੰਜ ਦਰਿਆ” ਡਾ. ਸਾਹਿਬ ਸਿੰਘ ਜੀ ਦੇ ਸ਼ਬਦਾਂ ਅਤੇ ਰਜ਼ਾ ਹੀਰ ਦੀ ਆਵਾਜ਼ ਨੂੰ ਜੀਓ ਆਇਆਂ ਆਖਦਾ ਹੈ।

    -ਪੰਜ ਦਰਿਆ ਟੀਮ

    ਓਹ ਤੁਰ ਪਿਆ- ਗਾਇਕਾ ਰਜ਼ਾ ਹੀਰ
    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!