ਮੀਤ ਮਨਤਾਰ, ਨਿੱਕੀ ਉਮਰੇ ਹੀ ਇਨਕਲਾਬੀ ਸੋਚ ਦੇ ਧਾਰਨੀ ਲੋਕਾਂ ਦੇ ਸੰਪਰਕ ‘ਚ ਰਿਹਾ ਹੋਣ ਕਰਕੇ ਹਰ ਗੱਲ ਨੂੰ ਤਰਕ ਦੀ ਤੱਕੜੀ ‘ਚ ਤੋਲਦਾ ਹੈ। ਅਗਾਂਹਵਧੂ ਤੇ ਇਨਕਲਾਬੀ ਸੋਚ ਦੇ ਰਾਹ ਦਾ ਰਾਹੀ ਹੋਣ ਕਰਕੇ ਕਿਰਤ ਤੇ ਕਿਰਤੀ ਵਰਗ ਦਾ ਹਾਮੀ ਹੈ। “ਪੰਜ ਦਰਿਆ” ਦੇ ਪਾਠਕਾਂ ਲਈ ਮੀਤ ਮਨਤਾਰ ਵੱਲੋਂ ਕਿਰਤ ਦਿਹਾੜੇ ਨੂੰ ਸਮਰਪਿਤ ਦੋ ਰਚਨਾਵਾਂ ਆਪਣੀ ਆਵਾਜ਼ ਵਿੱਚ ਭੇਜੀਆਂ ਹਨ। ਆਪ ਸਭ ਦੀ ਨਜ਼ਰ ਕਰਵਾਉਣ ਦੀ ਖੁਸ਼ੀ ਲੈ ਰਹੇ ਹਾਂ।
-ਪੰਜ ਦਰਿਆ ਟੀਮ