ਮਿੰਟੂ ਖੁਰਮੀ ਹਿੰਮਤਪੁਰਾ
ਗੀਤਕਾਰ ਸੁਰਜੀਤ ਸੰਧੂ ਕਿਸੇ ਜਾਣ ਪਹਿਚਾਣ ਦਾ ਮੋਹਤਾਜ ਨਹੀਂ ਚੰਗੇ ਗੀਤਾਂ ਦਾ ਜਨਮਦਾਤਾ, ਆਪ ਗਾਉਣ ਵਾਲਾ ਸੁਰਜੀਤ ਸੰਧੂ ਕੁਦਰਤ ਦਾ ਵੀ ਆਸ਼ਕ ਹੈ ਜਿਸ ਦੀ ਉਦਾਹਰਣ ਹੈ ਗੀਤ ਕੁਦਰਤ ਜਿਸ ਨੂੰ ਲਿਖਿਆ ਹੈ ਸੁਰਜੀਤ ਸੰਧੂ ਨੇ
ਜਿਸਦੇ ਗਾਇਕ – ਜੇ. ਕਿੰਗਰਾ
ਸੰਗੀਤ- ਐੱਚ. ਗੁੱਡੂ ਅਤੇ
ਮਾਰਕਾ- ਕਿੰਗਰਾ ਰਿਕਾਰਡਜ਼ ਦਾ ਹੈ, ਇਹ ਸਫ਼ਰ ਅੱਗੇ ਵੀ ਜਾਰੀ ਰਹੇ ਇਹੋ ਕਾਮਨਾ ਕਰਦੇ ਹਾਂ।
