ਕਰੋਨਾ ਕਾਰਨ ਸਰੀਰਕ ਫਾਸਲੇ ਦਾ ਧਿਆਨ ਰੱਖਿਆ ਜਾਵੇ- ਨੂਰਪੁਰੀ, ਧਨੌਲਾ
ਬਰਨਾਲਾ (ਲਿਆਕਤ ਅਲੀ, ਦੀਪ ਬਾਵਾ )

ਕਰੋਨਾ ਮਹਾਂਮਾਰੀ ਕਾਰਨ ਇਸ ਵਾਰ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਕਾਮਰੇਡ ਭੂਪ ਚੰਦ ਚੰਨੋ ਕੌਮੀ ਮੀਤ ਪ੍ਰਧਾਨ ਰਾਮ ਸਿੰਘ ਨੂਰਪੁਰੀ ਸੂਬਾ ਪ੍ਰਧਾਨ ਅਤੇ ਲਾਲ ਸਿੰਘ ਧਨੌਲਾ ਦੇ ਜਨਰਲ ਸਕੱਤਰ ਪੰਜਾਬ ਨੇ ਆਪਣੀਆਂ ਸਮੂਹ ਇਕਾਈਆਂ ਨੂੰ ਸੱਦਾ ਦਿੱਤਾ ਹੈ ਕਿ 1 ਮਈ ਨੂੰ ਆਪਣੇ ਮਜ਼ਦੂਰ ਭਾਈਆਂ ਨੂੰ ਸ਼ਰਧਾਂਜਲੀ ਦੇਣ ਲਈ ਆਪਣੇ ਆਪਣੇ ਘਰਾਂ ਤੇ ਜਥੇਬੰਦੀ ਦੇ ਝੰਡੇ ਝਲਾਉਣਗੇ ਨਾਲ ਹੀ ਜਥੇਬੰਦੀ ਦੇ ਕੇਂਦਰਾਂ ਤੇ ਵੀ ਝੰਡੇ ਝਲਾੲੇ ਜਾਣਗੇ ਮਜ਼ਦੂਰਾਂ ਦਾ ਇੱਕੋ ਕੰਮ ਦਹਾੜੀ ਬੰਦ ਹੈ ਸਰਕਾਰ ਵੱਲੋਂ ਕੀਤੇ ਗਏ ਦਾਅਵਿਆ ਦਾ ਅਸਰ ਕਿਤੇ ਵੀ ਵੇਖਣ ਨੂੰ ਨਹੀਂ ਮਿਲ ਰਿਹਾ ਸਾਰੇ ਪੰਜਾਬ ਵਿੱਚ ਨਾ ਹੀ ਰਾਸ਼ਨ ਦੀ ਵੰਡ ਤਰਕ ਸਹਿਤ ਕੀਤੀ ਗਈ ਹੈ ਅਤੇ ਨਾ ਹੀ ਅੱਜ ਤੱਕ ਮਜ਼ਦੂਰਾਂ ਨੂੰ 7500 ਰੁਪਏ ਦਿੱਤੇ ਗਏ ਹਨ ਜਦੋਂ ਕਿ ਸਾਰੇ ਮਾਹਰ ਬੋਲ ਰਿਹੇ ਨੇ ਕਿ ਮਜ਼ਦੂਰ ਦੀ ਹਾਲਤ ਬਦਤਰ ਹੈ ਕੈੰਦਰ ਸਰਕਾਰ ਕੋਲ 7.6 ਕਰੋਡ਼ ਦਰ ਅਨਾਜ ਭਡਾਂਰ ਹਨ ਜੋ ਸਾਰੇ ਭਾਰਤ ਨੂੰ 2 3 ਸਾਲ ਰੋਟੀ ਦੇ ਸਕਦੇ ਹਨ ਇਹ ਘੱਟ ਤੋਂ ਘਟ 7 ਕਿਲੋ ਇੱਕ ਮੈਂਬਰ ਨੂੰ ਹਰ ਮਹੀਨੇ ਸਾਰੀਆਂ ਨੂੰ ਦਿੱਤਾ ਜਾਵੇ ਜਾਂ ਪੰਜ ਪੰਜ ਕੁਆਂਟਲ ਹਰ ਪਰਵਾਰ ਨੂੰ ਮਿਲੇ ਜਿਹੜੇ ਮਜ਼ਦੂਰਾਂ ਨੂੰ ਨੀਲੇ ਕਾਰਡਾਂ ਵਾਲੀ ਕਣਕਨ਼ਹੀ ਮਿਲੀ ਸੱਭ ਨੂੰ ਛੇਤੀ ਤੋਂ ਛੇਤੀ ਦਿੱਤੀ ਜਾਵੇ ਹੋਰ ਵੀ ਜਰੂਰੀ ਵਾਸਤਾਂ ਵੰਡੀਆਂ ਜਾਣ ਜਿਸ ਤਰਾਂ ਕੇਰਲਾ ਸਰਕਾਰ ਦੀ ਤਰਜ ਤੇ ਵੰਡਿਆਂ ਜਾਵੇ, ਉਨ੍ਹਾਂ ਨੇ ਆਪਣੇ ਸਾਥੀਆਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਤੋਂ ਬਚਣ ਲਈ ਅਤੇ ਆਪਣੇ ਘਰਾਂ ਉਪਰ ਝੰਡੇ ਲਹਿਰਾਉਣ ਸਮੇ ਆਪਣੇ ਮੂੰਹਾ ਉਪਰ ਮਾਸਕ, ਜਾ ਫਿਰ ਚੁੰਨੀਆ ਤੇ ਦਪੁਟੇ ਬੰਨ ਕੇ ਆਪਣੀਆ ਮੰਗਾਂ ਸਬੰਧੀ ਨਾਅਰੇਬਾਜੀ ਕਰਨ ਦੀ ਅਪੀਲ ਕੀਤੀ।