ਡਰਾਈਵਰ ਸੀ prtc ਪਟਿਆਲਾ ਦਾ ਮੁਲਾਜ਼ਮ
ਰਤਲਾਮ ( ਪੰਜ ਦਰਿਆ ਬਿਊਰੋ)
ਖ਼ਬਰ ਆ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਲੱਗੀ ਡਿਊਟੀ ਨੂੰ ਨਿਭਾਉਣ ਵਾਸਤੇ ਹਜ਼ੂਰ ਸਾਹਿਬ ਗਏ prtc ਪਟਿਆਲਾ ਡਿਪੂ ਦੇ ਕਿਲੋਮੀਟਰ ਸਕੀਮ ਅਧੀਨ ਡਰਾਈਵਰ ਮਨਜੀਤ ਸਿੰਘ ਪੋਹਲੀ ਬੱਸ ਨੰਬਰ (PB13 AR 8500) ਪਿੰਡ ਬਡਬਰ (ਬਰਨਾਲਾ) ਰਤਲਾਮ (ਮੱਧ ਪ੍ਰਦੇਸ਼) ਵਿੱਚ ਡਿਊਟੀ ਦੌਰਾਨ ਸਵਰਗ ਸੁਧਾਰ ਗਏ ਹਨ। ਅਦਾਰਾ ਪੰਜ ਦਰਿਆ ਮਨਜੀਤ ਸਿੰਘ ਪੋਹਲੀ ਦੀ ਹੋਈ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ।
