ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)
ਬਰਤਾਨੀਆ ਵਿੱਚ ਮੌਤਾਂ ਦੀ ਗਿਣਤੀ ਵਿਚ ਵਾਧਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ ਵਿੱਚ 761 ਨਵੀਆਂ ਮੌਤਾਂ ਹੋਣ ਦਾ ਸਮਾਚਾਰ ਹੈ। ਬਰਤਾਨੀਆ ਵਿੱਚ ਮੌਤਾਂ ਦੀ ਗਿਣਤੀ 19499 ‘ਤੇ ਪਹੁੰਚ ਗਈ ਹੈ।
ਇੰਗਲੈਂਡ ਵਿੱਚ ਨਵੀਆਂ ਮੌਤਾਂ ਦੀ ਗਿਣਤੀ- 587
ਵੇਲਜ਼ ਵਿੱਚ ਨਵੀਆਂ ਮੌਤਾਂ ਦੀ ਗਿਣਤੀ- 110
ਸਕਾਟਲੈਂਡ ਵਿੱਚ ਨਵੀਆਂ ਮੌਤਾਂ ਦੀ ਗਿਣਤੀ- 64 ਦੱਸੀ ਜਾ ਰਹੀ ਹੈ।