8.9 C
United Kingdom
Saturday, April 19, 2025

More

    ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੀ ਜ਼ਿਲ੍ਹਾ ਆਗੂ ਹਰਵਿੰਦਰ ਕੌਰ ਬਿੰਦੂ ਨੇ ਕੀਤੀ ਮੀਟਿੰਗ

    ਪਥਰਾਲਾ(ਬਹਾਦਰ ਸਿੰਘ ਸੋਨੀ/ਪੰਜ ਦਰਿਆ ਬਿਊਰੋ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੀ ਜਿਲ੍ਹਾ ਆਗੂ ਹਰਵਿੰਦਰ ਕੌਰ ਬਿੰਦੂ ਨੇ ਪਿੰਡ ਪਥਰਾਲਾ ਪਹੁੰਚ ਕੇ ਕਿਸਾਨ ਮਜਦੂਰ ਬੀਬੀਆਂ ਨਾਲ ਮੀਟਿੰਗ ਕੀਤੀ । ਬਿੰਦੂ ਨੇ ਜਿੱਥੇ ਲੋਕ ਮਾਰੂ ਕਾਲੇ ਕਾਨੂੰਨਾਂ ਬਾਰੇ ਦੱਸਿਆ ਉੱਥੇ ਹੀ ਉਹਨਾਂ ਨੇ ਬੀਬੀਆਂ ਨੂੰ ਕਿਸਾਨ ਵੀਰਾਂ ਨਾਲ ਡਟ ਕੇ ਸਾਥ ਦੇਣ ਲਈ ਵੀ ਆਖਿਆ । ਇਸ ਮੌਕੇ ਅਮਰਜੀਤ ਕੌਰ , ਬਲਜੀਤ ਕੌਰ,ਕਰਮਜੀਤ ਕੌਰ, ਮਨਵਿੰਦਰ ਕੋਰ ਚਰਨਜੀਤ ਕੌਰ, ਗੁਰਦੀਪ ਕੌਰ , ਕਿਰਨਾ ਕੌਰ ਅਤੇ ਬਲਾਕ ਆਗੂ ਇਕਬਾਲ ਸਿੰਘ ਸਹਾਰਨ ,ਅਵਤਾਰ ਸਿੰਘ ਤਾਰਾ ਪ੍ਰਧਾਨ , ਬੂਟਾ ਸਿੰਘ ਸਕੱਤਰ, ਜੱਗਾ ਸਿੰਘ,ਰਾਜਵਿੰਦਰ ਸਿੰਘ, ਆਦਿ ਹਾਜ਼ਰ ਸਨ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!