ਕਰਮ ਸੰਧੂ
ਲੋਕ ਗਾਇਕ ਜਸਵਿੰਦਰ ਮੌਜੀਆ ਅਤੇ ਗੀਤਕਾਰਾਂ ਵੱਲੋਂ ਪੰਜਾਬੀ ਲੋਕ ਗਾਇਕ ਧਰਮਪ੍ਰੀਤ ਦੀ ਯਾਦ ਨੂੰ ਸਮਰਪਿਤ ਪਹਿਲਾ ਯਾਦਗਾਰੀ ਮੇਲਾ 29 ਅਗਸਤ ਦਿਨ ਐਤਵਾਰ ਨੂੰ ਅਨਾਹਟ ਪੈਲੇਸ ਮਾਨਸਾ ਵਿਖੇ ਕਰਵਾਇਆ ਜਾ ਰਿਹਾ ਹੈ। ਮੇਲੇ ਦੌਰਾਨ ਅਰਸ਼ਦੀਪ ਚੋਟੀਆਂ ਤੇ ਆਰ ਦੀਪ ਨੂਰ, ਮੀਤ ਬਰਾੜ ਹਰਮਨਦੀਪ, ਰੁਪਿੰਦਰ ਰਿੰਪੀ, ਰੂਪ ਜ਼ੈਲਦਾਰਨੀ, ਮੇਘਾ ਮਾਣਕ ਅਤੇ ਹੋਰ ਕਈ ਗਾਇਕ ਤੇ ਗੀਤਕਾਰ ਪਹੁੰਚ ਰਹੇ ਹਨ।
