ਅੱਜ ਹੋਈਆਂ 847 ਮੌਤਾਂ ਦੇ ਵਾਧੇ ਨਾਲ ਬਰਤਾਨੀਆ ਵਿੱਚ ਮੌਤਾਂ ਦੀ ਗਿਣਤੀ ਹੋਈ 14576 ‘ਤੇ ਅੱਪੜ ਗਈ ਹੈ। ਇੰਗਲੈਂਡ ਵਿੱਚ ਅੱਜ 738 ਮੌਤਾਂ ਹੋਈਆਂ ਹਨ। ਸਕਾਟਲੈਂਡ ਵਿੱਚ ਅੱਜ 58 ਮੌਤਾਂ ਹੋਈਆਂ ਹਨ। ਵੇਲਜ਼ ਵਿੱਚ 11 ਤੇ ਉੱਤਰੀ ਆਇਰਲੈਂਡ ਵਿਚ ਅੱਜ 18 ਮੌਤਾਂ ਹੋਣ ਦਾ ਸਮਾਚਾਰ ਹੈ।
ਦੇਸ਼ ਭਰ ਵਿੱਚ ਪੀੜਤ ਮਰੀਜ਼ਾਂ ਦੀ ਗਿਣਤੀ 108692 ਹੋ ਗਈ ਹੈ।