4.1 C
United Kingdom
Friday, April 18, 2025

More

    ਦੋਹੜਾ

    ਦੁੱਖਭੰਜਨ
    0351920036369

    ਕੌਣ ਕਹੇ ਰਾਹ ਇਸ਼ਕ ਦੇ ਸੌਖੇ,
    ਬੇਲੀ ਇਸ਼ਕ ਦੇ ਰਾਹੀਂ ਰੋੜੇ |
    ਅੱਖੀਆਂ ਵਿੱਚੋਂ ਹੰਝ ਤਾਂ ਕਿਰਦਾ,
    ਜੇ ਵਾਲੀ ਰੂਹ ਥੀਂ ਰੂਹ ਨੂੰ ਜੋੜੇ |
    ਆਪਣਾ ਆਪ ਲੁਟਾ ਕੇ ਆਸਿ਼ਕ,
    ਬੇਲੀ ਕਰੇ ਕਬੂਲ ਕਈ ਫੋੜੇ |
    ਦੁੱਖਭੰਜਨ ਨੂੰ ਡਾਢੀ ਆਸ ਸੱਜਣ ਤੇ,
    ਓ ਅੱਜ ਮੁੜ ਫੇਰ ਮੁਹਾਰਾਂ ਮੋੜੇ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!