8.2 C
United Kingdom
Saturday, April 19, 2025

More

    ਤੈਨੂੰ ਪਤੈ??

    ਦੁੱਖਭੰਜਨ
    0351920036369

    ਕੀ ਤੈਨੂੰ ਪਤੈ,
    ਮੈਂ ਕਿੰਨਾਂ ਚੁੱਪ,
    ਹੋ ਗਿਆ ਹਾਂ |
    ਨੀ
    ਜਦੋਂ ਦਾ ਤੂੰ,
    ਬੋਲਣਾ ਛੱਡਿਆ ਏ,
    ਮੈਂ ਤਾਂ,
    ਆਪਣੇ ਆਪ ਨਾਲ,
    ਵੀ ਨਹੀਂ ਬੋਲਦਾ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!