ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਵਜੋਂ ਜਾਣੇ ਜਾਂਦੇ ਸੈਂਟਰਲ ਗੁਰਦੁਆਰਾ ਸਿੰਘ ਸਭਾ ਗਲਾਸਗੋ ਦੀ ਪ੍ਰਬੰਧਕੀ ਕਮੇਟੀ ਵੱਲੋਂ ਸੰਗਤਾਂ ਦੇ ਸਨਮੁਖ ਵਿਸ਼ੇਸ਼ ਅਪੀਲ ਕੀਤੀ ਗਈ ਹੈ। ਸ੍ਰ: ਸੁਰਜੀਤ ਸਿੰਘ ਚੌਧਰੀ ਤੇ ਬਖਸ਼ੀਸ਼ ਸਿੰਘ ਦੀਹਰੇ ਵੱਲੋਂ ਕੀ ਅਰਜ਼ ਬੇਨਤੀ ਕੀਤੀ ਹੈ, ਇਸ ਵੀਡੀਓ ਰਾਹੀਂ ਦੇਖੋ। ਆਪਣਾ ਫ਼ਰਜ਼ ਸਮਝਦੇ ਹੋਏ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਸਕਾਟਲੈਂਡ ਵਸਦੇ ਹਰ ਸਿੱਖ ਪਰਿਵਾਰ ਤੱਕ ਪਹੁੰਚੇ।