ਬਰਮਿੰਘਮ (ਪੰਜ ਦਰਿਆ ਬਿਊਰੋ)
Mall Records Devotinal channel ਵੱਲੋਂ
ਗਾਇਕਾ ਕੰਚਨ ਬਾਵਾ ਦੀ ਆਵਾਜ਼ ਵਿੱਚ ਧਾਰਮਿਕ ਸ਼ਬਦ “ਬਾਣੀ ਗੁਰੂ ਨਾਨਕ ਦੀ” ਸ੍ਰਰੋਤਿਆਂ ਦੀ ਝੋਲੀ ਪਾਇਆ ਜਾ ਰਿਹਾ ਹੈ। ਇਸ ਨੂੰ ਲਿਖਿਆ ਹੈ ਭੰਗੂ ਫਲੇਦੇ ਵਾਲੇ ਨੇ ਤੇ ਸੰਗੀਤ ਮਸ਼ਹੂਰ ਸੰਗੀਤਕਾਰ ਦੇਸੀ ਹੇਕ ਨੇ ਤਿਆਰ ਕੀਤਾ ਹੈ। ਹਰਜਿੰਦਰ ਮੱਲ ਨੇ ਪੰਜ ਦਰਿਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਉਮੀਦ ਹੈ ਕਿ ਸ੍ਰਰੋਤਿਆਂ ਨੂੰ ਸਾਾਡੀ ਇਹ ਕੋਸ਼ਿਸ਼ ਜਰੂਰ ਪਸੰਦ ਆਵੇਗੀ।