“ਪੰਜ ਦਰਿਆ” ਤੁਹਾਡਾ, ਆਪਣਾ ਸਾਰਿਆਂ ਦਾ ਸਾਂਝਾ ਉੱਦਮ ਹੈ। ਇੱਕ ਪੁਲਾਂਘ ਨੂੰ ਕਾਫ਼ਲਾ ਬਣਾਉਣ ਲਈ ਸਾਂਝੇ ਯਤਨਾਂ ਦੀ ਲੋੜ ਹੁੰਦੀ ਹੈ। ਪ੍ਰਾਪਰਟੀ ਕਾਰੋਬਾਰ ਨਾਲ ਜੁੜੇ ਪਵਨ ਸਦਿਓੜਾ (ਟੋਰਾਂਟੋ) ਦਾ ਅਦਾਰੇ ਵੱਲੋਂ ਹਾਰਦਿਕ ਧੰਨਵਾਦ ਕਰਦੇ ਹਾਂ, ਜਿਹਨਾਂ ਨੇ ਹਜ਼ਾਰਾਂ ਮੀਲ ਦੂਰ ਬੈਠੇ ਹੋਣ ਦੇ ਬਾਵਜੂਦ ਵੀ ਦਿਲ ਦੇ ਕਰੀਬ ਹੋਣ ਦਾ ਅਹਿਸਾਸ ਕਰਵਾਇਆ ਹੈ। “ਬਾਈ ਜੀ, ਫਿਕਰ ਨਾ ਕਰਿਓ, ਨਾਲ ਹਾਂ” ਵਰਗਾ ਹੌਸਲਾ ਪੈਰ ਥਿੜਕਣ ਨਹੀਂ ਦਿੰਦਾ। ਟੋਰਾਂਟੋ ਇਲਾਕੇ ਵਿੱਚ ਪ੍ਰਾਪਰਟੀ ਕਾਰੋਬਾਰ ਨਾਲ ਸੰਬੰਧਤ ਕੋਈ ਕੰਮ ਹੋਵੇ ਤਾਂ ਉਹਨਾਂ ਨਾਲ ਹੇਠ ਦਿੱਤੇ ਪਤੇ ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।
