ਹੱਸਲੋ ਖੇਡਲੋ, ਮਨ ਪ੍ਰਚਾਲੋ
ਗੰਜੇ ਓ ਤਾਂ ਵਾਲ ਲਵਾਲੋ
ਗੋਲਡੀ ਬਾਵਾ, ਪੁਰਤਗਾਲ
00351-920-442-920
ਪੁਰਾਣੇ ਸਮਿਆਂ ‘ਚ ਸ਼ੀਸ਼ਾ ਹੁੰਦਾ ਸੀ, ਹੁਣ ਵੈਬਕੈਮ, ਵੀਡੀਉ ਕਾਨਫਰੰਸਿੰਗ। ਇਨਸਾਨ ਕਰੋੜਾਂ ਰੁਪਏ ਕਮਾ ਲੈਂਦਾ ਹੈ। ਕੋਠੀਆਂ-ਕਾਰਾਂ, ਜਾਇਦਾਦਾਂ, ਭਾਵੇਂ ਜਹਾਜ਼ ਖਰੀਦ ਲਵੇ। ਸਿਆਣੇ ਕਹਿੰਦੇ ਐ ਸਾਈਕਲ ਵਾਲਾ ਕਹਿੰਦਾ ਰੱਬਾ ਮੇਰੇ ਕੋਲ ਕਾਰ ਹੋਵੇ, ਕਾਰ ਵਾਲਾ ਕਹਿੰਦਾ ਮੇਰੀ ਹਵਾ ‘ਚ ਉਡਾਰ ਹੋਵੇ, ਤੱਕ ਕੇ ਜਹਾਜ਼ ਨੂੰ ਤੇ ਵੱਟੀ ਜਾਵੇ ਘੂਰੀਆਂ, ਬੰਦੇ ਦੀਆਂ ਖੁਆਇਸ਼ਾਂ ਕਦੇ ਹੁੰਦੀਆਂ ਨੀ ਪੂਰੀਆਂ।
ਹਰ ਇਨਸਾਨ ਭਾਵੇਂ ਕੋਈ ਕਿੰਨਾ ਵੀ ਅਮੀਰ ਹੋਵੇ, ਸਵੇਰੇ ਉੱਠ ਕੇ, ਨਹਾ-ਧੋ ਕੇ ਇਕ ਵਾਰ ਸ਼ੀਸ਼ੇ ਮੂਹਰੇ ਜ਼ਰੂਰ ਜਾਂਦਾ ਹੈ ਤੇ ਆਪਣੇ ਆਪ ਨੂੰ ‘ਟਿੱਪ-ਟੌਪ’ ਕਰਕੇ ਘਰ ਤੋਂ ਨਿਕਲਦਾ ਹੈ। ਹੁਣ ਜਦੋਂ ਇਨਸਾਨ ਹਰ ਇਕ ਪੱਖੋਂ ਖ਼ੁਸ਼ ਹੋਵੇ ਪਰ ਜਦੋਂ ਸ਼ੀਸ਼ੇ ਮੂਹਰੇ ਖੜ੍ਹ ਕੇ ਆਪਣੇ ਆਪ ਵੱਲ ਵੇਖੇ, ਬਾਕੀ ਹਰ ਇਕ ਪੱਖੋਂ ਖ਼ੁਸ਼ ਹੋਵੇ ਪਰ ਸਿਰ ‘ਤੇ ਵਾਲ ਨਾ ਹੋਣ ਤੇ ਸਿਰੋਂ ਗੰਜਾ ਹੋਵੇ, ਮੰਨੋ ਜਾਂ ਨਾ ਮੰਨੋ, ਇਕ ਵਾਰ ਤਾਂ ਉਸ ਇਨਸਾਨ ਦਾ ਦਿਲ ਬੜਾ ਦੁਖਦਾ ਹੋਵੇਗਾ ਤੇ ਲੋਕਾਂ ਦੀ ਤਸਵੀਰ ਉਸਦੀਆਂ ਅੱਖਾਂ ਅੱਗੇ ਘੁੰਮਦੀ ਹੋਵੇਗੀ, ਜਿਨ੍ਹਾਂ ਦੇ ਸਿਰ ‘ਤੇ ਕਾਲੇ ਸੰਘਣੇ ਵਾਲ ਹੋਣਗੇ ਤੇ ਮਨ ਹੀ ਮਨ ਸੋਚਦਾ ਹੋਵੇਗਾ ਕਿ ਕਾਸ਼! ਮੇਰੇ ਸਿਰ ‘ਤੇ ਵੀ ਵਾਲ ਹੁੰਦੇ। ਇਹੋ ਪ੍ਰੇਸ਼ਾਨੀ ਦਾ ਹੱਲ ਸਾਡੇ ਪੰਜਾਬੀਆਂ ਨੇ ਕੱਢਦੇ ਹੋਏ ਯੂਰਪ ਦੇ ਵਿਚ ਇਕ ਹੋਰ ਵੱਡੀ ਮੱਲ ਮਾਰੀ ਹੈ। ਇਟਲੀ ਦੇ ਬਹੁ-ਚਰਚਿਤ ਇਨਸਾਨ ਰਘਵੀਰ ਰਾਰਾ ਇਟਲੀ ਨੇ ਸਭ ਤੋਂ ਵੱਡੀ ਗੱਲ ਏਅਰ ਟਿਕਟ ਬੁਕਿੰਗ, ਖਾਣ-ਪੀਣ, ਏਅਰਪੋਰਟ ਤੋਂ ਡਾਕਟਰ ਤੱਕ, ਟ੍ਰਾਂਸਪੋਰਟ ਤੇ ਪੰਜਾਬੀ ਹੈ। ਗੱਲ ਕਰਨ ਦੀ ਸੁਵਿਧਾ ਇਹ ਲਾਲੋ ਬਈ ਇਕ ਪ੍ਰਸੈਂਟ ਵੀ ਪ੍ਰੇਸ਼ਾਨੀ ਵਾਲਾ ਕੰਮ ਈ ਨਹੀਂ ਛੱਡਿਆ ਤੇ ਵੀਹ ਸਾਲ ਦੀ ਗਾਰੰਟੀ ਦੇਣ ਵਾਲੇ ਰਾਰਾ ਜੀ ਨੇ ਦੱਸਿਆ ਕਿ ਦਾੜ੍ਹੀ ਵੀ ਤੇ ਲੇਡੀਜ਼ ਵਾਸਤੇ ਵਾਲ ਅਤੇ ਆਈਬ੍ਰੋ ਲਾਉਣ ਦਾ ਪ੍ਰਬੰਧ ਵੀ ਹੈ। ਇਕ ਗੱਲ ਤਾਂ ਹੈ ਕਿ ਪੰਜਾਬੀ ਪੰਜਾਬੀ ਹੀ ਹੁੰਦੇ ਨੇ। ਮਿਲੋ ਫਿਰ ਰਘਵੀਰ ਰਾਰਾ ਨੂੰ। ਭਾਵੇਂ ਲਵਾਓ ਤੁਰਕੀ ਜਾ ਕੇ ਵਾਲ, ਭਾਵੇਂ ਲਵਾਲੋ ਇਟਲੀ। ਕਰੋ ਨੰਬਰ ਨੋਟ ਰਘਵੀਰ ਰਾਰਾ ਦਾ,
ਰਾਰਾ ਹੇਅਰਟ੍ਰਾਂਸਪਲਾਂਟ
ਇਟਲੀ, ਤੁਰਕੀ
0039-3409409405