17 C
United Kingdom
Monday, September 7, 2026

More

    ‘ਬੇਗਮ ਨੂਰ’ ਨੇ ਕਿਫਾਇਤੀ ਵਸਤਰ ਪੇਸ਼ ਕੀਤੇ

    ਚੰਡੀਗੜ੍ਹ ,12 ਅਗਸਤ ( ਰਾਜਿੰਦਰ ਭਦੌੜੀਆ )
    ਕਰੋਨਾ ਕਹਿਰ ਤੋਂ ਨਿਜਾਤ ਪਾਉਣ ਲਈ ਇੱਕ ਉੱਦਮੀ ਸੁਆਣੀ ਨੇਹਾ ਕੌਰ ਨੇ ਫੇਜ 7 ਮੁਹਾਲੀ ਵਿਖੇ ਨਾਰੀ ਜਗਤ ਲਈ ਕਿਫਾਇਤੀ ਬੁਟੀਕ ‘ਬੇਗਮ ਨੂਰ’ ਖੋਲ੍ਹੀ ਹੈ । ਇਸ ਬੁਟੀਕ ਵਿੱਚ ਵਹੁਟੀਆਂ ਤੇ ਨਾਰੀਆਂ ਲਈ ਲਹਿੰਗੇ, ਚੋਲੀਆਂ,ਪਾਰਟੀ ਪਹਿਰਾਵੇ, ਗਾਉਨ ਅਤੇ ਸੂਟ ਆਦਿ ਸ਼ਾਮਲ ਹਨ। 
              ਨੇਹਾ ਨੇ ਦੱਸਿਆ ਕਿ ਬੁਟੀਕ ਵਿੱਚ ਵੈਲਵੈਟ, ਰਾ ਸਿਲਕ, ਨੈੱਟ ਤੇ  ਔਰਗੈਂਜਾ ਆਦਿ ਦੇ ਵਸਤਰ ਪੇਸ਼ ਕੀਤੇ ਗਏ ਹਨ । ਸ਼ੁਰੂਆਤੀ ਦੌਰ ਵਿੱਚ ਗਾਹਕਾਂ ਨੂੰ ਪੱਚੀ ਫੀਸਦੀ ਰਿਆਇਤ ਵੀ ਦਿੱਤੀ ਜਾਏਗੀ ਤੇ ਸਿਲਾਈ ਵੀ ਮੁਫ਼ਤ ਕੀਤੀ ਜਾਏਗੀ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!