7.5 C
United Kingdom
Sunday, March 8, 2026

More

    ਅਕਾਲੀ ਦਲ ਵੱਲੋਂ ਖੁਸ਼ ਨਾਥ ਨੂੰ ਆਈ ਟੀ ਵਿੰਗ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ

    ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ, ਕੁਲਦੀਪ ਗੋਹਲ)

    ਪਿਛਲੇ ਲੰਮੇ ਸਮੇ ਤੋਂ ਸਰੋਮਣੀ ਅਕਾਲੀ ਦਲ (ਬ)ਚ ਸੇਵਾਵਾ ਨਿਭਾਅ ਰਹੇ ਖੁਸਨਾਥ ਬਾਬਾ ਨੂੰ ਉਨਾ ਦੀਆਂ ਪਾਰਟੀ ਪ੍ਤੀ ਜਾ ਰਹੀਆ ਵਧੀਆ ਸੇਵਾਵਾ ਦੇ ਮੱਦੇਨਜਰ ਸਰੋਮਣੀ ਅਕਾਲੀ ਦਲ ਦੇ ਹਲਕਾ ਇੰਨਚਾਰਜ ਸ:ਭੁਪਿੰਦਰ ਸਿੰਘ ਸਾਹੋਕੇ ਅਤੇ ਮਾਲਵਾ ਜੋਨ ਦੇ ਪ੍ਧਾਨ ਬਲਰਾਜ ਸਿੰਘ ਭੱਠਲ ਵੱਲੋ: ਨਿਹਾਲ ਸਿੰਘ ਵਾਲਾ ਦਾ ਸਹਿਰੀ ਆਈ ਟੀ ਵਿੰਗ ਦਾ ਪ੍ਧਾਨ ਨਿਯੁਕਤ ਕੀਤਾ ਗਿਆ ਜਥੇਦਾਰ ਤੋਤਾ ਸਿੰਘ ,ਬਰਜਿੰਦਰ ਸਿੰਘ ਮੱਖਣ ਬਰਾੜ ਸਾਬਕਾ ਚੇਅਰਮੈਨ ਹੈਲਥ ਸਿਸਟਮ ਕਾਰਪੋਰੇਸਨ ,ਹਲਕਾ ਇੰਨਚਾਰਜ ਭੁਪਿੰਦਰ ਸਿੰਘ ਸਾਹੋਕੇ ਖਣਮੁਖ ਭਾਰਤੀ ਪੱਤੋ ਸਾਬਕਾ ਚੇਅਰਮੈਨ ਜਗਰੂਪ ਸਿੰਘ ਕੁੱਸਾ ਚੇਅਰਮੈਨ ਅਤੇ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕਰਦਿਆ ਸੌਂਪੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੰਦੀਆ ਕਿਹਾ ਕਿ 2022 “ਚ ਆਉਦੀਆ ਵਿਧਾਨ ਸਭਾ ਚੋਣਾ ਚ ਸਰੋਮਣੀ ਅਕਾਲੀ ਦਲ(ਬ) ਦੀ ਸਰਕਾਰ ਬਣਾਉਣ ਚ ਆਪਣਾ ਯੋਗਦਾਨ ਪਾਵਾਂਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!