ਮਲੇਰਕੋਟਲਾ, 27 ਜੁਲਾਈ (ਥਿੰਦ)

ਕੋਵਿਡ-19 ਦੇ ਚੱਲਦਿਆਂ ਏਡੀਸੀ ਰਾਜੇਸ਼ ਤਿਰਪਾਠੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਲੇਰਕੋਟਲਾ ਦੇ ਭਗਵਾਨ ਨਗਰ ਵਿਖੇ ਘਰ-ਘਰ ਜਾਕੇ ਲੋਕਾਂ ਨੂੰ ਮੁਫਤ ਮਾਸਕ ਅਤੇ ਸੈਨੀਟਾਈਜਰ ਵੰਡਦੇ ਹੋਏ ਪੰਜਾਬ ਦੇ ਉਘੇ ਵਾਤਾਵਰਨ ਪਰੇਮੀ ਇੰਦਰਜੀਤ ਸਿੰਘ ਮੁੰਡੇ, ਜਸਵੀਰ ਕੌਰ, ਸ਼ਮੀਮ, ਹਿਨਾ ਤਿੰਨੋਂ ਆਂਗਣਵਾੜੀ ਵਰਕਰਾਂ ਅਤੇ ਨਾਲ ਇਲਾਕੇ ਦੇ ਨੌਜਵਾਨ ਆਗੂ ਬੱਗੂ।