ਪੰਜਾਬ ਗੌਰਮੈਂਟ ਟਰਾਂਸਪੋਰਟ ਵਰਕਰ ਯੂਨੀਅਨ (ਏਟਕ) ਜਗਰਾਓਂ ਡਿੱਪੂ ਦੀ ਹੋਈ ਚੋਣ
ਮੋਗਾ (ਮਿੰਟੂ ਖੁਰਮੀ, ਕੁਲਦੀਪ ਗੋਹਲ)
ਪੰਜਾਬ ਗੌਰਮੈਂਟ ਟਰਾਂਸਪੋਰਟ ਵਰਕਰ ਯੂਨੀਅਨ (ਏਟਕ) ਜਗਰਾਓਂ ਡਿੱਪੂ ਦੀ ਹੋਈ ਚੋਣ ਚ’ ,ਪ੍ਰਧਾਨ ਜਗਸੀਰ ਸਿੰਘ (ਨੇਰੀ),ਧਰਮਿੰਦਰ ਸਿੰਘ ਬੱਸੀਆਂ ਸੀਨੀਅਰ ਮੀਤ ਪ੍ਰਧਾਨ, ਅਮ੍ਰਿਤਪਾਲ ਸਿੰਘ ਬਾਮ ਜਨਰਲ ਸਕੱਤਰ, ਅਰੁਣ ਦੀਪ ਸਿੰਘ ਡਿਪਟੀ ਸਕੱਤਰ, ਕੁਲਦੀਪ ਸਿੰਘ ਖਹਿਰਾ ਕੈਸ਼ੀਅਰ, ਅਮਰਦੇਵ ਸਿੰਘ ਮੀਤ ਪ੍ਰਧਾਨ, ਹਰਮੀਤ ਸਿੰਘ ਤੂਰ ਮੀਤ ਪ੍ਰਧਾਨ, ਰਸਾਲ ਸਿੰਘ ਭੁੱਲਰ ਮੀਤ ਪ੍ਰਧਾਨ, ਹਰਬੰਸ ਲਾਲ ਮੁੱਖ ਜਥੇਬੰਦਕ ਸਕੱਤਰ ਅਤੇ ਸੁਖਦੀਪ ਸਿੰਘ ਜਥੇਬੰਦਕ ਸਕੱਤਰ ਚੁਣੇ ਗਏ। ਪ੍ਧਾਨ ਜਗਸੀਰ “ਹਨ੍ਹੇਰੀ” ਨੇ ਪੰਜ ਦਰਿਆ ਦੇ ਪੱਤਰਕਾਰਾਂ ਨਾਲ ਫੋਨ ਤੇ ਗੱਲਬਾਤ ਕਰਦਿਆਂ ਕਿਹਾ ਕਿ ਕਰੋਨਾ ਦੇ ਚਲਦਿਆਂ ਚੋਣ ਸਮੇਂ ਸਰਕਾਰ ਦੇ ਹੁਕਮਾਂ ਦੀ ਇਨ ਬਿਨ ਪਾਲਣਾ ਕੀਤੀ ਗਈ।