14.8 C
United Kingdom
Monday, June 22, 2026

More

    ਬੈਲਜ਼ੀਅਮ ਸਰਕਾਰ ਵੱਲੋਂ ਮੁਫਤ ਵੰਡੇ ਜਾ ਰਹੇ ਹਨ ਮਾਸਕ

    ਈਪਰ, ਬੈਲਜ਼ੀਅਮ (ਪ੍ਰਗਟ ਸਿੰਘ ਜੋਧਪੁਰੀ)

    ਕੋਰੋਨਾਂ ਮਹਾਂਮਾਰੀ ਦੌਰਾਨ ਜਿੱਥੇ ਬੈਲਜ਼ੀਅਮ ਸਰਕਾਰ ਨੇ ਅਪਣੇ ਨਾਗਰਿਕਾਂ ਨੂੰ ਬਹੁਤ ਸਾਰੀ ਆਰਥਿਕ ਮੱਦਦ ਵੀ ਦਿੱਤੀ ਉੱਥੇ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰਖਦਿਆਂ ਮਾਸਕ ਵੀ ਮੁਫਤ ਦਿੱਤੇ ਜਾ ਰਹੇ ਹਨ। ਬੇਸੱਕ ਬਹੁਤ ਸਾਰੇ ਸ਼ਹਿਰਾਂ ਨੇ ਅਪਣੇ ਪੱਧਰ ਤੇ ਅਪਣੇ ਸ਼ਹਿਰੀਆਂ ਨੂੰ ਮੁੱਫਤ ਮਾਸਕ ਮੁਹੱਈਆ ਕਰਵਾਏ ਸਨ ਪਰ ਬੈਲਜ਼ੀਅਮ ਦੀ ਕੇਂਦਰ ਸਰਕਾਰ ਵੱਲੋਂ ਕੀਤੇ ਐਲਾਨ ਬਾਅਦ ਹਰ ਨਾਗਰਿਕ ਲਈ ਵਧੀਆ ਕਿਸਮ ਦਾ ਇੱਕ-ਇੱਕ ਐਂਟੀ ਵਾਇਰਸ ਮਾਸਕ ਮੁੱਫਤ ਦਿੱਤਾ ਜਾ ਰਿਹਾ ਹੈ। ਹਰ ਨਾਗਰਿਕ ਅਪਣਾ ਸ਼ਨਾਖਤੀ ਕਾਰਡ ਦਿਖਾ ਕੇ ਦਵਾਈਆਂ ਦੀ ਦੁਕਾਨ ‘ਤੋਂ ਪ੍ਰਾਪਤ ਕਰ ਸਕਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!