7.5 C
United Kingdom
Sunday, March 8, 2026

More

    ਪੰਜਾਬੀ ਮੂਲ ਦੀ ਲੜਕੀ ਨੇ ਬਾਰ੍ਹਵੀਂ ਜਮਾਤ ਵਿੱਚੋਂ ਪਹਿਲੇ ਸਥਾਨ ਤੇ ਪਾਸ ਹੋ ਕੇ ਸਕੂਲ ਦਾ ਪਿੱਛਲੇ ਪੰਜ ਸਾਲਾਂ ਦਾ ਰਿਕਾਰਡ ਤੋੜਿਆ।

    ਹਮਬਰਗ (ਅਮਰਜੀਤ ਸਿੰਘ ਸਿੱਧੂ)

    ਸ੍ਰੀਮਤੀ ਰਮਨਜੀਤ ਕੌਰ ਤੇ ਸਃ ਸਤਨਾਮ ਸਿੰਘ ਵਿਰਕ ਦੀ ਬੇਟੀ ਅਨੁਰੀਤ ਕੌਰ ਨੇ ਬਰਮਫੀਲਡ ਡੌਫ ਪਲਾਟਸ ਸਕੂਲ ਦੀ ਬਾਰ੍ਹਵੀਂ ਕਲਾਸ ਦੇ ਇਮਤਿਹਾਨ ਵਿਚੋਂ ਸਕੂਲ ਦੇ ਸਾਰੇ ਵਿਦਿਆਰਥੀਆਂ ਤੋਂ ਵੱਧ ਨੰਬਰ ਪ੍ਰਾਪਤ ਕਰਦਿਆਂ ਸਕੂਲ ਦਾ ਪਿੱਛਲੇ ਪੰਜ ਸਾਲਾਂ ਦਾ ਰਿਕਾਰਡ ਤੋੜਿਆ। ਅਨੁਰੀਤ ਨੇ ਸਾਰੇ ਮਜਬੂਨਾਂ ਵਿਚੋਂ ਜੀ 1 ਨੋਟੇ ਪ੍ਰਾਪਤ ਕੀਤੇ। ਅਨੁਰੀਤ ਇਕ ਸਾਲ ਤੋਂ ਸਕੂਲ ਦੇ ਵਿਦਿਆਰਥੀਆਂ ਦੇ ਬੁਲਾਰੇ ਦੀ ਭੂਮਿਕਾ ਨਿਭਾ ਰਹੀ ਹੈ ਤੇ ਛੇਵੀਂ ਜਮਾਤ ਤੋਂ ਲਗਾਤਾਰ ਕਲਾਸ ਦੀ ਮਨੀਟਰ ਵੀ ਹੈ। ਅਨੁਰੀਤ ਦੇ ਪਹਿਲੇ ਨੰਬਰ ਤੇ ਆਉਣ ਨਾਲ ਜਿਥੇ ਪ੍ਰਵਾਰ ਵਿਚ ਖੁਸ਼ੀ ਹੈ ਉਥੇ ਮਾਂ ਬਾਪ ਨੂੰ ਪੰਜਾਬੀ ਭਾਈਚਾਰੇ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!