ਨਿਹਾਲ ਸਿੰਘ ਵਾਲਾ (ਕੁਲਦੀਪ ਗੋਹਲ)
ਪਿੰਡ ਦੀਨਾ ਸਾਹਿਬ ਵਿਖੇ ਬੀਬੀ ਰਾਜਵਿੰਦਰ ਕੌਰ ਭਾਗੀਕੇ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਦੀ ਅਗਵਾਈ ਹੇਠ ਲੋੜਵੰਦ ਪਰਿਵਾਰਾ ਨੂੰ ਰਾਸ਼ਨ ਵੰਡਦੇ ਹੋਏ ਰੁਪਿੰਦਰ ਸਿੰਘ ਦੀਨਾ ਮੈਂਬਰ ਬਲਾਕ ਸੰਮਤੀ,ਪ੍ਰਧਾਨ ਮੇਜਰ ਸਿੰਘ ਸੇਖੋ, ਨਛੱਤਰ ਸਿੰਘ ਯੋਧਾ ਮੈਂਬਰ, ਡਾ ਅਜਮੇਰ ਸਿੰਘ ਡਿੱਪੂ ਹੋਲਡਰ,ਸਿੰਦਰ ਕੌਰ ਮੈਂਬਰ ਆਦਿ