3.1 C
United Kingdom
Sunday, March 8, 2026

More

    ਸਮਾਜ ਵਿਰੋਧੀ ਅਨਸਰ ਆਪਣੀ ਟਿੰਡ ਫੌਹੜੀ ਸਮੇਟ ਲੈਣ- ਗੁਰਵਿੰਦਰ ਸਿੰਘ ਸੰਧੂ

    ਐੱਸ.ਆਈ. ਗੁਰਵਿੰਦਰ ਸਿੰਘ ਸੰਧੂ ਨੇ ਸੰਭਾਲਿਆ ਚੌਂਕੀ ਹੰਡਿਆਇਆ ਦਾ ਚਾਰਜ

    ਹੰਡਿਆਇਆ, ਬੰਧਨ ਤੋੜ ਸਿੰਘ

    ਅੱਜ ਕਸਬਾ ਹੰਡਿਆਇਆ ਦੀ ਚੋਂਕੀ ਵਿੱਚ ਗੁਰਵਿੰਦਰ ਸਿੰਘ ਸੰਧੂ ਨੇ ਚੋਂਕੀ ਦਾ ਚਾਰਜ ਸੰਭਾਲਿਆ । ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਮੈਂ ਆਪਣੇ ਵੱਲੋਂ ਇਲਾਕੇ ਵਿੱਚ ਗਲਤ ਅਨਸਰਾਂ ਨਾਲ ਸਖਤੀ ਨਾਲ ਪੇਸ਼ ਆਵਾਂਗਾ ਅਤੇ ਆਮ ਜਨਤਾ ਦੀ ਭਲਾਈ ਲਈ ਕਾਰਜ ਕਰਾਂਗਾ । ਅੱਗੇ ਬੋਲਦਿਆਂ ਉਹਨਾਂ ਕਿਹਾ ਕਿ ਕਿਸੇ ਵੀ ਨਸਾ ਤਸਕਰ ਨੂੰ ਨਸੇ ਦੀ ਤਸਕਰੀ ਕਰਨ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਜਸਵਿੰਦਰ ਸਿੰਘ ਮੁਨਸੀ,ਜਗਸੀਰ ਸਿੰਘ ਏ ਐੱਸ ਆਈ,ਕਰਨਜੀਤ ਸਿੰਘ,ਭੋਲਾ ਸਿੰਘ ਹੌਲਦਾਰ,ਗੁਰਮੀਤ ਸਿੰਘ ਕਾਂਸਟੇਬਲ ਆਦਿ ਸਮੇਤ ਹੋਰ ਪੁਲਿਸ ਚੋਂਕੀ ਸਟਾਫ ਹਾਜਰ ਸੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!