4.4 C
United Kingdom
Saturday, March 7, 2026

More

    ਸਟਾਰ ਰੈੱਡ ਸਿਨੇਮਾ ਲੈ ਕੇ ਆਇਆ ਹੈ ਇੱਕ ਕਹਾਣੀ “ਜਿੰਦਗੀ”

    ਮਿੰਟੂ ਖੁਰਮੀ ਹਿੰਮਤਪੁਰਾ

    ਇਹ ਕਹਾਣੀ ਔਲਾਦ ਤੇ ਮਾਂ ਬਾਪ ਵਿਚਲੇ ਰਿਸ਼ਤਿਆਂ ਨੂੰ ਦਰਸਾਉਂਦੀ ਹੈ ਕਿ ਕਿਸ ਤਰ੍ਹਾਂ ਮਾਂ ਬਾਪ ਔਲਾਦ ਦੀ ਖੁਸ਼ੀ ਲਈ ਅਪਣੀਆਂ ਖੁਸ਼ੀਆਂ ਕੁਰਬਾਨ ਕਰ ਦਿੰਦੇ ਨੇ ਤੇ ਔਲਾਦ ਬਾਅਦ ‘ਚ ਮਾਂ ਬਾਪ ਨੂੰ ਠੋਕਰਾਂ ਖਾਣ ਲਈ ਛੱਡ ਦਿੰਦੀ ਹੈ।

    ਜਗੈਬੋ ਬਾਦਸ਼ਾਹ, ਅਮ੍ਰਿਤਪਾਲ ਸਿੰਘ ਜੋਧਪੁਰੀ, ਮਨਪ੍ਰੀਤ ਜੋਧਪੁਰ, ਅਮਨਦੀਪ ਕੌਰ, ਸਿਮਰਨ ਛੰਨਾ, ਰਮਨ ਪੱਖੋ, ਜਸਰਾਜ, ਅਮਨਦੀਪ ਜੋਧਪੁਰ, ਨਿਰਮਲ ਜੋਧਪੁਰ, ਲਖਵੀਰ ਜੋਧਪੁਰ, ਅਰਸ
    ਮੇਕ ਅੱਪ ਸਮਾਰਟ ਮੇਕਅਪ ਦਾ ਹੈ ਤੇ ਡਾਇਲੋਗ ਜਗੈਬੋ ਬਾਦਸ਼ਾਹ ਨੇ ਲਿਖੇ ਹਨ। ਕਹਾਣੀ ਸ਼ੁਰੂ ਤੋਂ ਲੈਕੇ ਅੰਤ ਤੱਕ ਦਰਸ਼ਕਾਂ ਨੂੰ ਨਾਲ ਲੈ ਕੇ ਤੁਰਦੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!