3.4 C
United Kingdom
Sunday, March 8, 2026

More

    ਐਂਟੀ ਨਾਰਕੋਟਿਕ ਸੈੱਲ ਬਰਨਾਲਾ ਦੇ ਵਾਈਸ ਚੇਅਰਮੈਨ ਨੇ ਸਫਾਈ ਸੇਵਕ ਸਨਮਾਨੇ

    ਬਰਨਾਲਾ (ਬੰਧਨ ਤੋੜ ਸਿੰਘ)

    ਸਫਾਈ ਸੇਵਕਾਂ ਨੂੰ ਸਨਮਾਨਿਤ ਕਰਦੇ ਹੋਏ ।

    ਕਰੋਨਾ ਕੋਵੀ ਡ ਦੀ ਮਹਾਂਮਾਰੀ ਦੇ ਚਲਦੇ ਸਫਾਈ ਸੇਵਕ ਅਤੇ ਸਿਹਤ ਵਿਭਾਗ ਦੇ ਮੁਲਾਜਮ ਬਹੁਤ ਵੱਡੀ ਸੇਵਾ ਨਿਭਾਅ ਰਹੇ ਹਨ। ਇਸੇ ਦੇ ਮੱਦੇਨਜਰ ਐਂਟੀ ਨਾਰਕੋਟਿਕ ਸੈੱਲ ਬਰਨਾਲਾ ਦੇ ਵਾਈਸ ਚੇਅਰਮੈਨ ਅਤੇ ਧੂਰਕੋਟ ਦੇ ਸਰਪੰਚ ਕੁਲਵੀਰ ਸਿੰਘ ਨੇ ਇੱਕ ਮਈ ਦਿਵਸ ਤੇ ਸਫਾਈ ਸੇਵਕਾਂ ਨੂੰ ਸਨਮਾਨਿਤ ਕੀਤਾ । ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਰਣਜੀਤ ਸਿੰਘ ਨਿੱਕੜਾ ਪੰਜਾਬ ਚੇਅਰਮੈਨ ਦੇ ਦਿਸਾ ਨਿਰਦੇਸ਼ਾਂ ਤਹਿਤ ਬਰਨਾਲਾ ਜਿਲ੍ਹਾ ਚੇਅਰਮੈਨ ਬੰਧਨ ਤੋੜ ਸਿੰਘ ਦੀ ਅਗਵਾਈ ਵਿੱਚ ਮਈ ਦਿਵਸ ਮਜ਼ਦੂਰ ਦਿਵਸ ਮੌਕੇ ਤੇ ਸਫਾਈ ਸੇਵਕਾਂ ਨੂੰ ਸਨਮਾਨਿਤ ਕੀਤਾ ਗਿਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!