9.6 C
United Kingdom
Saturday, March 7, 2026

More

    ਹਰਚੰਦ ਸਿੰਘ ਧਾਲੀਵਾਲ (ਵਿਕਰਾਜ ਪੈਲੇਸ) ਨੂੰ ਸਦਮਾ, ਭਰਾ ਦਾ ਚਲਾਣਾ

    ਅੰਤਿਮ ਅਰਦਾਸ 13 ਅਕਤੂਬਰ (ਮੰਗਲਵਾਰ) ਨੂੰ
    ਨਿਹਾਲ ਸਿੰਘ ਵਾਲਾ (ਪੰਜ ਦਰਿਆ ਬਿਊਰੋ)
    ਇਲਾਕੇ ਦੀ ਨਾਮਵਰ ਸਖ਼ਸ਼ੀਅਤ ਹਰਚੰਦ ਸਿੰਘ ਧਾਲੀਵਾਲ (ਵਿਕਰਾਜ ਪੈਲੇਸ) ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਭਰਾ ਜੁਗਿੰਦਰ ਸਿੰਘ ਧਾਲੀਵਾਲ ਜੀ ਅਕਾਲ ਚਲਾਣਾ ਕਰ ਗਏ। ਉਹਨਾਂ ਨਮਿਤ ਅੰਤਿਮ ਅਰਦਾਸ 13 ਅਕਤੂਬਰ (ਮੰਗਲਵਾਰ) ਨੂੰ ਪਿੰਡ ਧੂੜਕੋਟ ਰਣਸੀਂਹ ਦੇ ਅੰਦਰਲਾ ਗੁਰਦੁਆਰਾ ਬਾਬਾ ਬੁੱਢਾ ਜੀ ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗੀ।
    ਬੇਨਤੀ ਕਰਤਾ-
    ਹਰਚੰਦ ਸਿੰਘ ਧਾਲੀਵਾਲ ਯੂਕੇ, ਦਰਸ਼ਨ ਸਿੰਘ ਯੂ.ਐੱਸ.ਏ., ਡਾ. ਸੁਖਦੇਵ ਸਿੰਘ ਧਾਲੀਵਾਲ, ਜਰਨੈਲ ਜੈਲਾ ਯੂ.ਐੱਸ.ਏ., ਬਲਜਿੰਦਰ ਪਿੰਦੀ ਯੂਕੇ, ਅਮਰ ਕੈਨੇਡਾ, ਬਿਕਰਮ ਯੂਕੇ, ਬਲਰਾਜ ਯੂਕੇ, ਮੈਨੇਜਰ ਜਗਜੀਤ ਮਾਣੂੰਕੇ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!