3.8 C
United Kingdom
Friday, March 6, 2026

More

    ਮਲੇਰਕੋਟਲਾ: ਕਰਫਿਊ ਦੇ ਮੱਦੇਨਜਰ ਪੀਸੀਆਰ ਟੀਮਾਂ ਵਲੋਂ ਗਸ਼ਤ

    ਮਲੇਰਕੋਟਲਾ, 20 ਸਤੰਬਰ (ਥਿੰਦ)

    ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜਿੱਥੇ ਪੰਜਾਬ ਸਰਕਾਰ ਵਲੋਂ ਐਤਵਾਰ ਦਾ ਕਰਫਿਊ ਲਗਾਇਆ ਹੋਇਆ ਹੈ। ਜਿਸ ਦੇ ਮੱਦੇਨਜਰ ਮਲੇਰਕੋਟਲਾ ਪੀਸੀਆਰ ਇੰਚਾਰਜ ਬਲਵਿੰਦਰ ਸਿੰਘ ਆਪਣੀ ਟੀਮ ਸਮੇਤ ਗਸ਼ਤ ਕਰਦੇ ਹੋਏ ਅਤੇ ਇਲਾਕਾ ਕਿਲਾ ਰਹਿਮਤਗੜ ਵਿਖੇ ਖੁੱਲੀਆਂ ਦੁਕਾਨਾਂ ਨੂੰ ਬੰਦ ਕਰਵਾਇਆ ਗਿਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!