ਰਹਿਣ ਸਹਿਣ ਦੇ ਬਦਲੇ ਹੁਣ ਰੰਗ ਢੰਗ ਸਮੇ ਦੇ ਨਾਲ ਬੲੀ।
ਨਾ ਵਾਂਢੇ ਜਾਣ ਦੀ ਸੋਚੇ ਨਾ ਗੁਅਾਢ ਤੋ ਮੰਗ ਹੋਵੇ ਦਾਲ ਬੲੀ ।
ਮਾਸਿਕ ਬਿਨਾ ਹੋੲਿਅਾ ਅੋਖਾ ਰੱਖਣਾ ਪੈਦਾ ੲੇ ਖਿਅਾਲ ਬੲੀ।
ਗਲ ਲੱਗ ਨਾ ਹੋਵੇ ਬੁਲਾੳੁਦੇ ਦੂਰੋ ਹੀ ਸਤਿ ਸ਼੍ੀ ਅਕਾਲ ਬੲੀ।
ਦਿਨੋ ਦਿਨ ਵੱਧਦਾ ਜਾਵੇ ਕਰੋਨਾ ਨਾ ਰੁੱਕੇ ੲਿਹਦੀ ਚਾਲ ਬੲੀ ।
ਸੱਤੀ ਰੱਬ ਮੇਹਰ ਕਰੇ ਨਾ ਪੜਣ ਜਾਣ ਸਕੂਲਾਂ ਨੂੰ ਬਾਲ ਬੲੀ ।
ਸੱਤੀ ਉਟਾਲਾਂ ਵਾਲਾ
ਸ਼ਹੀਦ ਭਗਤ ਸਿੰਘ ਨਗਰ