
ਗੰਗਾ ਗਿਆਂ ਤੂੰ ਗੀਤਾ ਪੜ੍ਹ ਲਈ,
ਤੇ ਮੱਕੇ ਗਿਆਂ ਕੁਰਾਨ।
ਗਿਰਜੇ ਗਿਆਂ ਤੂੰ ਬਾਈਬਲ ਪੜ੍ਹ ਲਈ,
ਤੈਨੂੰ ਹਰ ਥਾਂ ਮਿਲੇ ਭਗਵਾਨ।
ਪੜਦਾ ਏਂ ਤਾਂ ਅਮਲ ਨਹੀਂ ਕਰਦਾ,
ਓ ਕਦੀ ਬਣਕੇ ਦੱਸ ਇਨਸਾਨ।
ਦੁੱਖਭੰਜਨ ਵਾਂਗੂੰ ਗੁਨਾਂਹ ਨਾ ਕਰ ਤੂੰ,
ਕਾਹਤੋਂ ਬਣਿਆ ਰਹੇੇਂ ਸ਼ੈਤਾਨ?
ਦੁੱਖਭੰਜਨ ਰੰਧਾਵਾ
0351920036369
0919855894418