ਹੰਡਿਆਇਆ, 7 ਜੂਨ (ਬੰਧਨ ਤੋੜ ਸਿੰਘ, ਲਿਆਕਤ ਅਲੀ)
ਗੁਰੂ ਨਾਨਕ ਸਾਹਿਬ ਜੀ ਲੋਕ ਭਲਾੲੀ ਟਰੱਸਟ ਹਾਂਗਕਾਂਗ ਵੱਲੋ ਅੱਜ ਬੇਹੱਦ ਲੋੜਬੰਦ 15 ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਭੇੰਟ ਕੀਤਾ ਗਿਅਾ ੲਿਸ ਸਬੰਧੀ ਜਾਣਕਾਰੀ ਦਿੰਦਿਅਾ ਟਰੱਸਟ ਦੇ ਪੰਜਾਬ ਸੇਵਾਦਾਰ ਸੁਖਦੇਵ ਸਿੰਘ ਸੁੱਖੀ ਨੈਣੇਵਾਲੀਅਾ ਨੇ ਦੱਸਿਅਾ ਕਿ ਟਰੱਸਟ ਵੱਲੋ ਅੱਜ ਭਦੌੜ ਮੂੰਮ ਹੰਡਿਅਾੲਿਅਾ ; ਸਹਿਜੜਾ;ਗਿੱਲਾ ਵਾਲਾ ਚੂੰਘ ਸੰਘੇੜਾ ਝਾਲ ਵਾਲੇ ਕੋਠੇ ਅਾਦਿ ਪਿੰਡਾ ਵਿੱਚ ਬੇਹੱਦ ਲੋੜਬੰਦ ਪਰਿਵਾਰਾ ਨੂੰ ਮਹੀਨਾਵਾਰ ਰਾਸ਼ਨ ਤਕਸੀਮ ਕੀਤਾ ਗਿਅਾ ੲਿਹ ੳੁਹ ਪਰਿਵਾਰ ਹਨ ; ਜਿੰਨਾ ਦੇ ਕੋੲੀ ਕੰਮ ਕਰਨ ਵਾਲਾਂ ਨਹੀ ; ਬਜੁਰਗ ਵਿਧਵਾਂ ਅੱਖੋ ਮੁਨਾਖੇ ਤੇ ਸਧਾਰਨ ਪਰਿਵਾਰ ਹਨ ੲਿਸ ਸਮੇ ਸੇਵਾ ਦੇ ਵਿੱਚ ਹਿੳੂਮਨ ਰਾੲੀਟਸ ਦੇ ਜਿਲਾ ਪਰਧਾਨ ਸੇਵਕ ਸਿੰਘ ਸਿੱਧੂ; ਤਿਰਲੋਕ ਸਿੰਘ ਭਦੌੜ;ਸੰਦੀਪ ਕੁਮਾਰ ; ਬੰਧਨਤੋੜ ਸਿੰਘ ਗੁਰਜੀਤ ਸਿੰਘ ਖੁੱਡੀ ਤੇ ਸੁਖਪਾਲ ਸਿੰਘ ਪਾਲੀ ਅੈਮ ਸੀ ਵੀ ਮੌਜੂਦ ਸਨ