6.9 C
United Kingdom
Saturday, March 7, 2026

More

    ਬੈਲਜੀਅਮ- ਬਲਵੀਰ ਸਿੰਘ ਮੁਲਤਾਨੀ ਨੂੰ ਸਦਮਾ, ਭਰਾ ਦੀ ਮੌਤ

    ਵੱਡੇ ਭਰਾ ਗੁਰਦਿਆਲ ਸਿੰਘ ਹੌਲੈਂਡ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

    ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ )

    ਲੋਕ ਇਨਸਾਫ਼ ਪਾਰਟੀ ਬੈਲਜ਼ੀਅਮ ਦੇ ਕਾਰਕੁੰਨ ਬਲਵੀਰ ਸਿੰਘ ਮੁਲਤਾਨੀ ਸਲੇਮਪੁਰ ਨੂੰ ਉਸ ਵੇਲੇ ਗਹਿਰਾ ਸਦਮਾਂ ਲੱਗਾ ਜਦ ਉਹਨਾਂ ਦੇ ਵੱਡੇ ਭਰਾ ਹੌਲੈਂਡ ਵਾਸੀ ਗੁਰਦਿਆਲ ਸਿੰਘ ਦਿਲ ਦਾ ਦੌਰਾ ਪੈਣ ਕਾਰਨ ਸਵਰਗ ਸਿਧਾਰ ਗਏ। ਗੁਰਦਿਆਲ ਸਿੰਘ ਪਿਛਲੇ ਚਾਰ ਮਹੀਨੇ ‘ਤੋਂ ਪੰਜਾਬ ਗਏ ਹੋਏ ਸਨ ਤੇ ਕਰੋਨਾਂ ਮਹਾਂਮਾਰੀ ਕਾਰਨ ਹੋਏ ਲੌਕਡਾਉਨ ਕਾਰਨ ਵਾਪਸ ਨਹੀ ਆ ਸਕੇ। ਲੋਕ ਇਨਸਾਫ਼ ਪਾਰਟੀ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਬਲਵੀਰ ਸਿੰਘ ਮੁਲਤਾਨੀ ਅਤੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੁੰਦੇ ਹੋਏ ਅਫਸੋਸ਼ ਦਾ ਪ੍ਰਗਟਾਵਾ ਕਰਦਿਆਂ ਕਿਹਾ ਗਿਆ ਹੈ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਵਿਛੜੀ ਆਤਮਾਂ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸਣ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!