2 C
United Kingdom
Saturday, March 7, 2026

More

    Video- ਗਾਇਕ ਹੈਪੀ ਰੰਦੇਵ ਤੇ ਸੁਰਪ੍ਰੀਤ ਸੋਨੀ ਦੀਆਂ ‘ਸ਼ੋਸ਼ੇਬਾਜ਼ੀਆਂ’

    “ਸੋਸੇਬਾਜ਼ੀਆਂ” ਲੈ ਕੇ ਹਾਜ਼ਰ ਹੈ ਹੈਪੀ ਰਣਦੇਵ, ਸੁਰਪ੍ਰੀਤ ਸੋਨੀ
    ਜਿਸ ਦੇ ਗੀਤਕਾਰ ਹਨ ਬੂਟਾ ਭਾਈਰੂਪਾਤੇ ਪੇਸ਼ਕਸ਼ ਜਸਵੰਤ ਬੋਪਾਰਾਏ ਜੀ ਦੀ ਹੈ। ਲਾਇਲਪੁਰੀਆ ਫ਼ਿਲਮਜ਼, ਪ੍ਰੋਡਿਊਸਰ ਭੋਲਾ ਲਾਇਲਪੁਰੀਆ, ਵੀਡੀਓ ਅਮਰਜੀਤ ਖੁਰਾਣਾ ਦੀ ਮਿਹਨਤ ਨਾਲ ਸ਼ਿੰਗਾਰੀ ਹੈ। ਅਤੇ ਸੰਗੀਤਕ ਸੁਰਾਂ ਵਿੱਚ ਪਰੋਇਆ ਹੈ ਹੈਰੀ ਬੀ ਨੇ। ਅਦਾਰਾ “ਪੰਜ ਦਰਿਆ” ਹੈਪੀ ਰਣਦੇਵ ਸੁਰਪ੍ਰੀਤ ਸੋਨੀ ਦੀਆਂ ਸੋਸੇਬਾਜ਼ੀਆਂ ਨੂੰ ਸ਼ੁਭਕਾਮਨਾਵਾ ਦਿੰਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!