22.5 C
United Kingdom
Sunday, June 21, 2026

More

    ਅਸ਼ੋਕ ਨਈਅਰ ਪਤੱਰਕਾਰ ਯੁਨੀਅਨ ਕਾਦੀਆਂ ਦੇ ਪ੍ਰਧਾਨ ਬਣੇ

    ਕਾਦੀਆਂ/1 ਜੂਨ (ਤਾਰੀ) 
    ਪ੍ਰੈਸ ਕਲਬ ਕਾਦੀਆਂ ਦੀ ਇੱਕ ਮੀਟਿੰਗ ਹੋਈ। ਇਸ ਮੀਟਿੰਗ ਚ ਸਰਬਸੰਮਤੀ ਨਾਲ ਸੀਨੀਅਰ ਪਤੱਰਕਾਰ ਅਸ਼ੋਕ ਨਈਅਰ ਨੂੰ ਪਤੱਕਾਰ ਯੁਨੀਅਨ ਕਾਦੀਆਂ ਦਾ ਪ੍ਰਧਾਨ ਚੁਣਿਆ ਗਿਆ ਹੈ। ਇਸ ਮੀਟਿੰਗ ਚ ਪਤੱਰਕਾਰ ਯੁਨੀਅਨ ਦੇ ਸਾਬਕਾ ਪ੍ਰਧਾਨ ਅਸ਼ਵਨੀ ਮਹਾਜਨ ਜਿਨ੍ਹਾਂ ਦਾ ਪਿਛਲੇ ਮਹੀਨੇ ਅਚਾਨਕ ਦੇਹਾਂਤ ਹੋ ਗਿਆ ਸੀ ਉਨ੍ਹਾਂ ਦੀ ਸੇਵਾਵਾਂ ਨੂੰ ਯਾਦ ਕੀਤਾ ਗਿਆ। ਪਤੱਰਕਾਰ ਯੁਨੀਅਨ ਦਾ ਪ੍ਰਧਾਨ ਬਣਨ ਤੋਂ ਬਾਅਦ ਸ਼੍ਰੀ ਅਸ਼ੋਕ ਨਈਅਰ ਨੇ ਪਤੱਰਕਾਰਾਂ ਦਾ ਧੰਨਵਾਦ ਕਰਦੀਆਂ ਕਿਹਾ ਹੈ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੋਂਪੀ ਗਈ ਹੈ ਉਸਨੂੰ ਉਹ ਪੂਰੀ ਇਮਾਨਦਾਰ ਨਾਲ ਅਦਾ ਕਰਣਗੇ। ਪਤੱਰਕਾਰ ਭਾਈਚਾਰੇ ਦੀ ਜੋ ਵੀ ਸਮਸਿਆਂਵਾ ਹਨ ਉਸਨੂੰ ਹੱਲ ਕੀਤਾ ਜਾਵੇਗਾ। ਉਨ੍ਹਾਂ ਨੇ ਪਤੱਰਕਾਰਾਂ ਨੂੰ ਇਮਾਨਦਾਰੀ ਨਾਲ ਪਤੱਰਕਾਰਿਤਾ ਕਰਨ ਲਈ ਪ੍ਰੇਰਿਤ ਕੀਤਾ। ਕੋਵਿਡ-19 ਚ ਪਤੱਰਕਾਰਾਂ ਵਲੋਂ ਦਿਤੀਆਂ ਜਾ ਰਹੀਆਂ ਸੇਵਾਵਾਂ ਦੀ ਵੀ ਤਾਰੀਫ਼ ਕੀਤੀ ਗਈ। ਇੱਸ ਮੋਕੇ ਤੇ , , ਲਖਵਿੰਦਰ ਸਿੰਘ, ਤਾਰਿਕ ਅਹਿਮਦ ਖ਼ਾਂ, ਕੁਲਵਿੰਦਰ ਸਿੰਘ ਭਾਟੀਆ,  ਸਲਾਮ ਤਾਰੀ, ਸੰਦੀਪ ਸਿੰਘ, ਚੋਧਰੀ ਮਕਬੂਲ ਅਹਿਮਦ, , ਜ਼ੀਸ਼ਾਨ ਅਹਿਮਦ, ਸਵਰਨ ਸਿੰਘ ਲਾਡੀ, ਡਾਕਟਰ ਅਨਮੋਲ, ਸੁਰਿੰਦਰ ਛਾਬੜਾ, ਅਰਵਿੰਦਰਪਾਲ ਸਿੰਘ ਭਾਟੀਆ, ਗੁਰਨਾਮ ਸਿੰਘ ਸਮੇਤ ਅਨੇਕ ਪਤੱਰਕਾਰ ਮੋਜੂਦ ਸਨ। ਇੱਸ ਮੋਕੇ ਤੇ ਸ਼੍ਰੀ ਅਸ਼ੋਕ ਨਈਅਰ ਨੂੰ ਸਰੋਪਾ ਪਾਕੇ ਸਨਮਾਨਿਤ ਕੀਤਾ ਗਿਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!