6.9 C
United Kingdom
Saturday, March 7, 2026

More

    ਕੌਮ ਦੀ ਚੜ੍ਹਦੀ ਕਲਾ ਲੈ ਕੇ ਹਾਜ਼ਰ ਹੋ ਰਿਹੈ “ਗਿੱਲ ਹਰਦੀਪ”

    ਪੰਜਾਬੀ ਸੰਗੀਤ ਜਗਤ ਦੀ ਮਾਨਯੋਗ ਹਸਤੀ ਗਿੱਲ ਹਰਦੀਪ ਕਿਸੇ ਪਹਿਚਾਣ ਦਾ ਮੋਹਤਾਜ ਨਹੀਂ। ਗਿੱਲ ਹਰਦੀਪ ਦੇ ਹੁਣ ਤੱਕ ਦੇ ਗਾਏ ਗੀਤ ਆਪਣੀ ਗਵਾਹੀ ਆਪ ਭਰਦੇ ਹਨ, ਹਰਦਿਲ ਅਜ਼ੀਜ਼ ਗੀਤਕਾਰ ਮੱਖਣ ਬਰਾੜ ਦੀ ਕਲਮ ਦਾ ਕਮਾਲ ,ਅਕਾਸ ਸਿੰਘ ਦਾ ਮਿਊਜ਼ਿਕ ਅਤੇ ਗਿੱਲ ਹਰਦੀਪ ਦੀ ਬੁਲੰਦ ਆਵਾਜ਼ ਕੌਮ ਦੀ ਚੜ੍ਹਦੀ ਕਲਾ ਦੇ ਸੋਹਲੇ ਗਾਵੇਗੀ। ਅਦਾਰਾ ਪੰਜ ਦਰਿਆ ਗਿੱਲ ਟੀਮ ਨੂੰ ਸ਼ੁਭਕਾਮਨਾਵਾ ਭੇਜਦਾ ਹੈ।

    ਮਿੰਟੂ ਖੁਰਮੀ ਹਿੰਮਤਪੁਰਾ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!