ਬਰੈਮਪਟਨ (ਬਲਜਿੰਦਰ ਸੇਖਾ )

ਬਰੈਮਪਟਨ ਵਿੱਚ ਕਰੋਨਾਵਾਈਰਸ ਦੇ ਮਰੀਜ਼ ਰਿਕਾਰਡ ਤੋੜ ਵਧਣ ਲੱਗੇ ਹਨ। ਅੱਜ ਪੀਲ ਰੀਜ਼ਨ ਦੇ ਕੁੱਲ ਮਰੀਜਾ ਵਿੱਚੋਂ 139 ਵਿੱਚੋ 99 ਕੱਲੇ ਬਰੈਮਪਟਨ ਸ਼ਹਿਰ ਦੇ ਹਨ ।ਇਹਨਾ ਵਿੱਚੋਂ 48 ਕੇਸ 20 ਤੋਂ 29 ਸਾਲ ਦੀ ਉਮਰ ਦੇ ਨੌਜਵਾਨ ਮਰੀਜਾਂ ਦੇ ਹਨ ।
ਅੱਜ ਦੇ ਕੁਲ ਕੇਸਾਂ ਗਿਣਤੀ ਇਸ ਤਰਾਂ ਹੈ
ਨਵੇ ਕੇਸ – 139
ਬਰੈਮਪਟਨ – 99
ਮਿਸੀਸਾਗਾ -36
ਕੈਲੈਡਨ 04
COVID-19 ਨਾਲ ਬੀਤੇ 24 ਘੰਟਿਆਂ ਦੌਰਾਨ ਬਰੈਂਪਟਨ ਚ 2 ਮੌਤਾਂ, ਮਿਸੀਸਾਗਾ
ਚ 0 ਤੇ ਕੈਲੇਡਨ `ਚ 0
ਅੱਜ ਤੱਕ ਦੇ ਕੁਲ ਮਰੀਜ਼ਾਂ ਦੀ ਗਿਣਤੀ ਇਸ ਤਰਾਂ ਹੈ
Brampton 2425,
recovered 1735,
deaths 75,
Mississauga 2195, recovered 1635,
deaths 199,
Caledon 124,
recovered 105,
deaths 2,