ਟੋਰਾਂਟੋ – (ਬਲਜਿੰਦਰ ਸੇਖਾ )
ਹੁਣ ਤੱਕ ਕੈਨੇਡਾ ਵਿੱਚ ਕੁੱਲ ਕਰੋਨਾ ਕੇਸਾਂ ਦੀ ਗਿਣਤੀ 87519 ਹੋ ਗਈ ਹੈ ਅਤੇ ਇਸ ਨਾਲ ਸਾਰੇ ਦੇਸ ਵਿੱਚ 6765 ਲੋਕਾਂ ਦੀ ਮੌਤ ਵੀ ਹੋਈ ਹੈ। ਕਰੋਨਾਵਾਈਰਲ ਦੇ ਕੁਲ 46164 ਮਰੀਜ਼ ਠੀਕ ਵੀ ਹੋਏ ਹਨ। ਕੈਨੇਡਾ ਭਰ ਦੇ ਵਿੱਚ ਲੈੱਬਜ਼ ਨੇ ਲੱਗਪੱਗ 15,00000 ਟੈੱਸਟ ਕੀਤੇ ਹਨ। ਜਿਸ ਵਿੱਚੋਂ ਸਿਰਫ 5 ਪ੍ਰਤੀਸ਼ਤ ਪੌਜ਼ੀਟਿਵ ਆਏ ਹਨ। ਹੁਣ ਕੈਨੇਡਾ ਭਰ ਵਿੱਚ ਰੋਜਾਨਾ ਲਗਭਗ 22,300 ਟੈੱਸਟ ਰੋਜਾਨਾਂ ਕੀਤੇ ਜਾ ਰਹੇ ਹਨ।ਕਨੇਡਾ ਦਾ ਪੱਛਮੀ ਸੂਬਿਆਂ ਦੀ ਜ਼ਿੰਦਗੀ ਹੇਲੀ ਹੋਲੀ ਆਮ ਹੋ ਰਹੀ ਹੈ । ਪਰ ਕਿਊਬਿਕ ਤੇ ਉਨਟਾਰੀਓ ਸੂਬਿਆਂ ਵਿੱਚ ਕਰੋਨਾਵਾਈਰਸ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ।