ਪੁਲਿਸ ਵੀ ਗੀਤ ਗਾ ਲੈਂਦੀ ਐ।
ਇੱਕ ਗੀਤ ਸਾਡੀ ਨਜ਼ਰ ਚ’ ਆਇਆ ਹੈ ਲੌਕ ਡਾਊਨ ਜਿਸ ਨੂੰ ਗਾਇਆ ਹੈ ਮੱਖਣ ਮੱਝੂਕੇ (ਹੋਲਦਾਰ ਮੱਖਣ ਸਿੰਘ)
ਗੀਤਕਾਰ :-ਬਿੰਦਰ ਧਨੌਲਾ (ASI ਸਤਵਿੰਦਰ ਸਿੰਘ)
ਸੰਗੀਤ :- ਮਿਊਜ਼ਿਕ ਅੰਪਾਇਰ (ਪਾਲ ਸਿੱਧੂ),ਵੀਡੀਓ ਵਿੱਚ ਮੱਖਣ ਮੱਝੂਕੇ ,ਸਬ ਇੰਸਪੈਕਟਰ ਦਰਸ਼ਨ ਸਿੰਘ 229 , ਸੁਖਦੇਵ ਬਰਨਾਲਾ , ਵਿੰਦਰ ਧਨੌਲਾ ,ਪੇਸ਼ਕਸ਼ ਪਾਰਕਵੁੱਡ ਰਿਕਾਰਡ ਤੇ ਜਸ਼ ਭੁੱਲਰ ਟੀਮ ਦੀ ਹੈ।
ਅਦਾਰਾ ਪੰਜ ਦਰਿਆ ਸਾਰੀ ਟੀਮ ਨੂੰ ਸ਼ੁਭਕਾਮਨਾਵਾ ਦਿੰਦਾ ਹੈ।
ਮਿੰਟੂ ਖੁਰਮੀ ਹਿੰਮਤਪੁਰਾ
9888515785