7.5 C
United Kingdom
Sunday, March 8, 2026

More

    ਮੁਕਾਮ

    ਪ੍ਸ਼ੋਤਮ ਪੱਤੋ
    ਚੱਲੋ ਮੇਰੇ ਸਾਥੀਓ
    ਚੱਲਣਾ ਹੈ ਜ਼ਿੰਦਗੀ
    ਚੱਲਣਾ ਹੈ ਬੰਦਗੀ
    ਚੱਲ ਪਏ ਹੁਣ ਕਾਫ਼ਲੇ
    ਮੁਕਣਗੇ ਹੁਣ ਫ਼ਾਸਲੇ
    ਕੰਢਿਆਂ ਦੀ ਹੁਣ ਨਹੀਂ ਪਰਵਾਹ ।
    ਚੱਲ ਰਹੇ ਜੋ ਇਹ ਸਿਲਸਿਲੇ,
    ਬੇ-ਬਾਕੀਆਂ , ਬੇਬਾਕ ਜ਼ਲਜ਼ਲੇ ।
    ਹੁਣ ਨਾ ਰੁਕਣਗੇ ਨਾ ਮੁੜਣਗੇ ,
    ਕੱਟਣਗੇ ਤੰਗੀਆਂ ਮਜ਼ਬੂਰੀਆਂ
    ਹਸਰਤਾਂ ਨਾ ਹੋਣੀਆਂ ਪੂਰੀਆਂ।
    ਪਾ ਕੇ ਮੰਜ਼ਿਲ ਦਾ ਮੁਕਾਮ
    ਖ਼ੁਸ਼ ਹੋਊ ਕੁਲ ਜਹਾਨ,
    ਬਸ ਚੱਲਣਾ ਹੈ ਜ਼ਿੰਦਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!