ਪੰਜ ਦਰਿਆ ਬਿਊਰੋ
ਬਾਪੂ ਮੈਨੂੰ ਬੜਾ ਹੀ ਲਹੌਰ ਚੇਤੇ ਆਉਂਦਾ ਏ, ਸੁਣੀ ਕਰਨੈਲ ਸਿਆਂ, ਹੀਰ ਦੀ ਕਲੀ,ਅਤੇ ਫਰੰਟਲਾਇਨ ਜਿਹੇ ਗੀਤਾਂ ਨਾਲ ਬਹੁਚਰਚਿਤ ਗਾਇਕ ਜਿਸ ਨੂੰ ਅਯੋਕੇ ਸਮੇੰ ਦਾ ਕੁਲਦੀਪ ਮਾਣਕ ਵੀ ਕਿਹਾ ਜਾਂਦਾ ਹੈ।ਗੀਤਕਾਰ” ਬਾਪੂ ਦੇਵ ਥਰੀਕੇ” ਦੇ ਅਸ਼ੀਰਵਾਦ ਸਦਕਾ ਗੁਰਮੀਤ ਮੀਤ ਵਿੱਚੋਂ ਹਰ ਸਰੋਤੇ ਨੂੰ ਮਾਣਕ ਸਾਹਿਬ ਦੀ ਝਲਕ ਪੈੰਦੀ ਏ।
ਇਟਲੀ ਵਸਦੇ ਗੀਤਕਾਰ ਸਿੱਕੀ ਝੱਜੀ ਪਿੰਡ ਦੀਆਂ ਸ਼ੇਅਰ ਰੂਪੀ ਚੰਦ ਸਤਰਾਂ “ਸ਼ੈਤਾਨ ਬੰਦਾ” ਜੋ ਕਿ ਗੁਰਮੀਤ ਮੀਤ ਨੇ ਸ਼ੋਸ਼ਲ ਮੀਡੀਏ ਰਾਂਹੀ ਗਾ ਕੇ ਆਪਣੇ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਹਰ ਪਾਸਿਓ ਬਹੁਤ ਪਿਆਰ ਮਿਲ ਰਿਹਾ ਹੈ ਤੁਸੀਂ ਵੀ ਸੁਣੋ ।