18.1 C
United Kingdom
Friday, June 19, 2026

More

    ਸਕਾਟਲੈਂਡ ‘ਚ ਲਾਕਡਾਊਨ ਬਾਰੇ ਅਹਿਮ ਐਲਾਨ (ਪੜ੍ਹੋ)

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ, ਅਮਰ ਮੀਨੀਆਂ)

    ਸਕਾਟਲੈਂਡ ਦੇ ਕੋਰੋਨਾਵਾਇਰਸ ਲਾਕਡਾਉਨ ਨੂੰ ਹੋਰ ਤਿੰਨ ਹਫਤਿਆਂ ਲਈ ਵਧਾ ਦਿੱਤਾ ਗਿਆ ਹੈ। ਫਸਟ ਮਿਨਿਸਟਰ ਨਿਕੋਲਾ ਸਟਰਜਨ ਨੇ ਇਹ ਐਲਾਨ ਵੀਰਵਾਰ ਨੂੰ ਰੋਜ਼ਾਨਾ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਹਨਾਂ ਕਿਹਾ ਕਿ ਇਸ ਸਮੇਂ ਕੋਈ ਵੀ ਪਾਬੰਦੀ ਹਟਾਉਣਾ ‘ਬਹੁਤ, ਬਹੁਤ ਜੋਖਮ ਭਰਪੂਰ’ ਹੋਵੇਗਾ। ਅਗਲੀ ਵਾਰ ਤਾਲਾਬੰਦੀ ਦੀ ਸਮੀਖਿਆ 28 ਮਈ ਨੂੰ ਹੋਵੇਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!