7.5 C
United Kingdom
Sunday, March 8, 2026

More

    ਉਨਟਾਰੀਓ ਸੂਬੇ ਵਿੱਚ ਵੀ ਸ਼ਰਾਬ ਦੇ ਠੇਕਿਆਂ ਦਾ ਖੁੱਲ੍ਹਣ ਦਾ ਟਾਈਮ ਵਧਾਇਆ

    ਟੋਰਾਂਟੋ – (ਬਲਜਿੰਦਰ ਸੇਖਾ )

    ਕਨੇਡਾ ਦੇ ਸੰਘਣੀ ਆਬਾਦੀ ਵਾਲੇ ਸੂਬੇ ਉੁਨਟਾਰੀਉ ਵਿੱਚ 14 ਮਈ ਤੋਂ ਦੇ 360 ਤੋਂ ਵੱਧ ਠੇਕੇ (LCBO) ਹੁਣ ਮੰਗਲਵਾਰ ਤੋਂ ਸ਼ਨੀਵਾਰ ਤੱਕ ਸਵੇਰੇ 10 ਤੋਂ ਰਾਤ 9 ਵਜੇ ਤੱਕ ਖੁੱਲਣਗੇ । ਐਤਵਾਰ ਨੂੰ ਖੁੱਲਣ ਦੀ ਸਮਾਂ ਸਵੇਰੇ 11 ਸ਼ਾਮ 6 ਵਜੇ ਤੱਕ ਹੋਵੇਗਾ ਤੇ ਸੋਮਵਾਰ ਨੂੰ ਠੇਕੇ ਬੰਦ ਰਹਿਣਗੇ। ਕਰੋਨਾਵਾਈਰਸ ਦੇ ਦੌਰਾਨ ਸਾਰੇ ਸੂਬੇ ਵਿੱਚ ਸ਼ਰਾਬ ਦੇ ਸ਼ੌਕੀਨਾਂ ਦੀਆਂ ਲੰਬੀਆਂ ਲਾਈਨਾਂ ਹਰ ਰੋਜ਼ ਲੱਗਦੀਆਂ ਹਨ ।ਹਰ ਇੱਕ ਗਾਹਕ ਨੂੰ ਛੇ ਫੁੱਟ ਦਾ ਫ਼ਾਸਲਾ ਰੱਖਣਾ ਪੈਂਦਾਂ ਹੈ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!