9.6 C
United Kingdom
Saturday, March 7, 2026

More

    ਸਕਾਟਲੈਂਡ ਨੇ ਤਿਆਰ ਕੀਤੀ ਕੋਰੋਨਾ ਵਾਇਰਸ ਖਿਲਾਫ ਨਵੀ ਰਣਨੀਤੀ।

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ, ਅਮਰ ਮੀਨੀਆਂ)

    ਸਕਾਟਲੈਂਡ ਦੀ ਮੰਤਰੀ ਨਿਕੋਲਾ ਸਟਰਜਨ ਨੇ ਸੋਮਵਾਰ ਨੂੰ ਦੇਸ਼ ਨੂੰ ਕੋਰੋਨਾ ਵਾਇਰਸ ਕਰਕੇ ਹੋਈ ਤਾਲਾਬੰਦੀ ਤੋਂ ਬਾਹਰ ਕੱਢਣ ਦੀ ਰਣਨੀਤੀ ਦਾ ਐਲਾਨ ਕੀਤਾ ਹੈ।
    ਮੰਤਰੀ ਨੇ ਅਗਲੇ ਮਹੀਨਿਆਂ ਵਿੱਚ ਕੋਰੋਨਾਵਾਇਰਸ ਨੂੰ ਦਬਾਉਣ ਦੀ ਕੋਸ਼ਿਸ਼ ਵਿੱਚ ਇੱਕ ਨਵੀ “ਟੈਸਟ, ਟਰੇਸ ਅਤੇ ਅਲੱਗ ਰਹਿਣ ” ਦੀ ਰਣਨੀਤੀ ਤਿਆਰ ਕੀਤੀ ਹੈ।
    ਆਪਣੀ ਬ੍ਰੀਫਿੰਗ ਦੌਰਾਨ ਉਸਨੇ ਸਕਾਟਲੈਂਡ ਦੀ ਸਰਕਾਰ ਦੁਆਰਾ ਕਮਿਊਨਿਟੀ ਟ੍ਰਾਂਸਮਿਸ਼ਨ ਨੂੰ ਰੋਕਣ ਇਸ ਯੋਜਨਾ ਬਾਰੇ ਦੱਸਿਆ।
    ਸਟਰਜਨ ਨੇ ਕਿਹਾ ਕਿ ਹਰ ਰੋਜ਼ 15,500 ਟੈਸਟਾਂ ਦੀ ਜ਼ਰੂਰਤ ਹੋਏਗੀ ਅਤੇ ਸੰਪਰਕ ਟਰੇਸਿੰਗ ਚਲਾਉਣ ਲਈ 2000 ਵਾਧੂ ਸਟਾਫ ਦੀ ਭਰਤੀ ਵੀ ਕਰਨੀ ਪਵੇਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!