2.1 C
United Kingdom
Saturday, March 7, 2026

More

    ਪੱਤਰਕਾਰ ਕਰਮ ਸਿੰਘ ਪੂਨੀਆਂ ਨਹੀਂ ਰਹੇ

    ਟੋਰਾਂਟੋ, ਬਲਜਿੰਦਰ ਸੇਖਾ

    ਇਹ ਖ਼ਬਰ ਬਹੁਤ ਦੁੱਖ ਨਾਲ ਸਾਂਝੀ ਕਰ ਰਹੇ ਹਾਂ ਕਿ ਕਨੇਡਾ ਦੇ ਪੰਜਾਬੀ ਭਾਈਚਾਰੇ ਦੀ ਨਾਮਵਰ ਸ਼ਖ਼ਸੀਅਤ ਤੇ ਉੱਘੇ ਪੱਤਰਕਾਰ ਕਰਮ ਸਿੰਘ ਪੂਨੀਆ ਦਾ ਕਰੋਨਾਵਾਈਰਸ ਨਾਲ ਦਿਹਾਂਤ ਹੋ ਗਿਆ ਹੈ। ਲੁਧਿਆਣਾ ਜਿਲੇ ਦੇ ਪਿੰਡ ਪੂਨੀਆਂ ਨਾਲ ਸਬੰਧਤ ਕਰਮ ਸਿੰਘ ਪੂਨੀਆ ਟੋਰਾਟੋ ਦੇ ਪੀਅਰਸਨ ਏਅਰਪੋਰਟ ਤੇ ਟੈਕਸੀ ਡਰਾਈਵਰ ਸਨ । ਅਸੀਂ ਇਸ ਮੌਕੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!