

ਬੱਚਿਆਂ ਦੇ ਮਨ ਅੰਦਰ ਕੀ ਕੁਝ ਪਨਪ ਰਿਹਾ ਹੈ? ਇਸਨੂੰ ਸਮਝਣ ਲਈ ਕਲਾ ਅਹਿਮ ਸਾਧਨ ਹੈ। ਬੱਚੇ ਕੀ ਉੱਕਰਦੇ ਹਨ, ਕੀ ਬਣਾਉਂਦੇ ਹਨ, ਉਹਨਾਂ ਦੇ ਵਿਚਾਰਾਂ ਦਾ ਮੂਕ ਪ੍ਰਗਟਾਵਾ ਹੁੰਦਾ ਹੈ। ਆਪਣੇ ਬੱਚੇ ਦੀਆਂ ਕਿਰਤਾਂ ਨੂੰ ਨਿਹਾਰੋ, ਪ੍ਰਸੰਸਾ ਕਰੋ ਤਾਂ ਕਿ ਉਸਦਾ ਮਨੋਬਲ ਹੋਰ ਵਧੇ।
ਸਾਡੀ ਪਿਆਰੀ ਧੀ ਅਨੁਰੀਤ ਕੌਰ ਨੇ ਸਿਡਨੀ (ਆਸਟ੍ਰੇਲੀਆ) ਤੋਂ ਆਪਣੀ ਕਲਾਕਾਰੀ “ਪੰਜ ਦਰਿਆ” ਦੇ kids corner ਕਾਲਮ ਲਈ ਬਣਾ ਕੇ ਭੇਜੀ ਹੈ।
-ਪੰਜ ਦਰਿਆ ਟੀਮ