ਸੰਗਦਿਲ 47 ਦੀ ਕਲਮ ਹਮੇਸ਼ਾ ਨਵਾਂ ਕਰਦੀ ਹੈ, ਮਰਹੂਮ ਗਾਇਕ ਧਰਮਪ੍ਰੀਤ ਦਾ ਗਰਾਈਂ ਦੀਪਾ ਬਿਲਾਸਪੁਰੀ ਇੱਕ ਉੱਭਰ ਰਿਹਾ ਗਾਇਕ ਹੈ। ਸੰਗਦਿਲ 47 ਦੇ ਗੀਤ ” paytm ਕਰੋ ਭਗਤੋ” ਰਾਹੀਂ ਦੀਪਾ ਬਿਲਾਸਪੁਰੀ ਇੱਕ ਵੱਖਰੇ ਅੰਦਾਜ਼ ਵਿੱਚ ਆਪਣੇ ਸਰੋਤਿਆਂ ਦੇ ਸਨਮੁੱਖ ਪੇਸ਼ ਹੋ ਰਿਹਾ ਹੈ। ਨਵਾਂ ਸੁਣਨ ਦੇ ਆਸ਼ਕ ਦੀਪੇ ਦੀ ਗਾਇਕੀ ਦਾ ਆਨੰਦ ਜ਼ਰੂਰ ਲੈਣਗੇ।
-ਪੰਜ ਦਰਿਆ ਬਿਊਰੋ