ਹਰਭਜਨ ਸਿੰਘ ਬਿਲਾਸਪੁਰ ਤੇ ਸਾਥੀ ਹੱਥੀਂ ਕਿਰਤ ਕਰਕੇ ਕਮਾ ਕੇ ਖਾਣ ਵਾਲ਼ੇ ਹਨ। ਨਾਲ ਹੀ ਢਾਡੀ ਜੱਥੇ ਰਾਹੀਂ ਕਲਾ ਖੇਤਰ ‘ਚ ਸਰਗਰਮ ਰਹਿੰਦੇ ਹਨ। ਅਦਾਰਾ “ਪੰਜ ਦਰਿਆ” ਮਜਦੂਰ ਦਿਵਸ ‘ਤੇ ਕੁੱਲ ਦੁਨੀਆਂ ਦੇ ਕਿਰਤੀ ਵਰਗ ਨੂੰ ਢਾਡੀ ਹਰਭਜਨ ਸਿੰਘ ਭੱਟੀ, ਸਰਬਜੀਤ ਸਿੰਘ ਨਿਮਾਣਾ ਦੇ ਜਥੇ ਦੁਆਰਾ ਗਾਈ ਇਨਕਲਾਬੀ ਵਾਰ ਨਾਲ ਲਾਲ ਸਲਾਮ ਆਖਦਾ ਹੈ।
-ਪੰਜ ਦਰਿਆ ਟੀਮ